



ਮੀਡੀਆ ਕਲੱਬ ਜਲਦ ਕਰਨ ਜਾਂ ਰਿਹਾ ਹੈ ਵੱਡੇ ਪੱਧਰ ਤੇ ਨਿਯੁਕਤੀਆਂ
ਜਲੰਧਰ, ਵਿਸ਼ਾਲ ਸ਼ੈਲੀ — ਪੰਜਾਬ ਭਰ ਦੇ ਪਤਰਕਾਰਾਂ ਦੇ ਭਲੇ ਲਈ ਬਣਾਈ ਗਈ ਸੰਸਥਾ ਮੀਡੀਆ ਕਲੱਬ ਵਲੋਂ ਜਲਦ ਹੀ ਵੱਡੇ ਪੱਧਰ ਤੇ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਕੀਤੀਆਂ ਜਾਣਗੀਆਂ ਇਸ ਗੱਲ ਦਾ ਪ੍ਰਗਟਾਵਾ ਕਲੱਬ ਦੇ ਚੇਅਰਮੈਨ ਅਮਨ ਮਹਿਰਾਂ, ਪ੍ਰਧਾਨ ਗਗਨ ਵਾਲੀਆਂ, ਜਨਰਲ ਸੈਕਟਰੀ ਮਹਾਂਬੀਰ ਸੇਠ ਨੇਂ ਕੀਤਾ ਇੰਨਾ ਨੇ ਦਸਿਆ ਕੀ ਪਤਰਕਾਰਾਂ ਦੀਆਂ ਸਮਸੀਆਵਾ ਲੈ ਕੇ ਪੰਜਾਬ ਦੇ ਡੀਜੀਪੀ ਤੇ ਲੋਕ ਸੰਪਰਕ ਡਾਇਰੈਕਟਰ ਨੂੰ ਇੰਨਾ ਨਿਯੁਕਤੀਆਂ ਤੋਂ ਬਾਅਦ ਚੰਡੀਗੜ੍ਹ ਵਿਖੇ ਉਨ੍ਹਾਂ ਨਾਲ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਤੇ ਸਮਾਜ ਦੇ ਹੱਕਾਂ ਲਈ ਸਮੇਂ ਸਮੇਂ ਸਿਰ ਸਭ ਨੂੰ ਨਾਲ ਲੈ ਕੇ ਚਲਿਆ ਜਾਵੇਗਾ ਇਸ ਮੌਕੇ ਉਨ੍ਹਾਂ ਨਾਲ, ਮੁੱਖ ਸਲਾਹਕਾਰ ਵਿਨੈਪਾਲ, ਸੀਨੀਅਰ ਮੀਤ ਪ੍ਰਧਾਨ ਸਤਪਾਲ, ਸੀਨੀਅਰ ਮੀਤ ਪ੍ਰਧਾਨ ਰੋਹਿਤ ਸਿਧੂ,ਉਪ ਪ੍ਰਧਾਨ ਰਾਜੇਸ਼ ਯੋਗੀ, ਕੈਸ਼ੀਅਰ ਅਨੀਲ ਵਰਮਾ,ਮੀਤ ਪ੍ਰਧਾਨ ਰਿੰਕੂ ਸੈਣੀ,ਕੇਤਨ ਗੋਰੀ,ਵੇਦ ਪ੍ਰਕਾਸ਼, ਮੀਤ ਪ੍ਰਧਾਨ ਡੀਸੀ ਪਾਲ, ਮੀਤ ਪ੍ਰਧਾਨ ਕੁਸ਼ ਚਾਵਲਾ,ਪੀਆਰੳ ਦਲਬੀਰ ਸਿੰਘ, ਆਂਦੀ ਹਾਜ਼ਰ ਸਨ





