



* ਮੀਡੀਆ ਕਲੱਬ ਦੇ ਪ੍ਰਧਾਨ ਗਗਨ ਵਾਲੀਆ ਨੇ ਕਾਰਜਕਾਰੀ ਕਮੇਟੀ ਦਾ ਕੀਤਾ ਐਲਾਨ ਅਮਨ ਮਹਿਰਾ ਚੇਅਰਮੈਨ ਮਹਾਂਬੀਰ ਸੇਠ ਜਨਰਲ ਸਕੱਤਰ ਬਣੇ ਤੇ ਨਾਲ ਹੀ ਵੱਡੀ ਗਿਣਤੀ ਵਿਚ ਪੱਤਰਕਾਰਾਂ ਨੂੰ ਜ਼ਿੰਮੇਵਾਰੀਆ ਦਿਤਿਆਂ ਗਈਆਂ
* ਜਲੰਧਰ. — ਪੰਜਾਬ ਭਰ ਦੇ ਪਤਰਕਾਰਾਂ ਦੇ ਭਲੇ ਲਈ ਬਣਾਈ ਗਈ ਸੰਸਥਾ ਮੀਡੀਆ ਕਲੱਬ ਵਲੋਂ ਇਕ ਹੰਗਾਮੀ ਮੀਟਿੰਗ ਕੀਤੀ ਗਈ ਜਿਸ ਵਿਚ ਪ੍ਰਧਾਨ ਵਾਲੀਆਂ ਨੇ ਆਪਣੀ ਟੀਮ ਦਾ ਗਠਨ ਕੀਤਾ ਤੇ ਜ਼ੁਮੇਵਾਰੀਆਂ ਦਿਤਿਆਂ ਜਿਸ ਵਿਚ ਗੀਤਾ ਵਰਮਾ ਨੂੰ ਮਹਿਲਾ ਵਿੰਗ ਦਾ ਇੰਚਾਰਜ ਲਾਈਆਂ ਗਿਆ ਤੇ ਉਪ ਮੁਖੀ ਮਨੁ ਨੂੰ ਬਣਾਇਆ ਗਿਆ ਤੇ ਇੱਕ ਐਕਸ਼ਨ ਕਮੇਟੀ ਦਾ ਵੀ ਗਠਨ ਕੀਤਾ ਗਿਆ ਜਿਸ ਦੀ ਅਗਵਾਈ ਰਮੇਸ਼ ਨਇਅਰ ਨੂੰ ਸੋਂਪੀ ਗਈ
ਤੇ ਵਿਸ਼ੇਸ਼ ਤੌਰ ਤੇ ਬਣਾਈਂ ਗਈ ਸਲਾਹਕਾਰ ਕਮੇਟੀ ਦੀ ਅਗਵਾਈ ਵਿਨੈਪਾਲ ਜੀ ਨੂੰ ਸੋਂਪੀ ਗਈ ਜਿਸ ਵਿਚ ਟਿੰਕੂ ਪੰਡਤ, ਸੰਜੀਵ ਸ਼ੈਲੀ,ਰਮਨਮੀਰ, ਸੁਨੀਲ ਰੁਦਰਾ, ਰਜਨੀਸ਼ ਸ਼ਰਮਾ, ਰੁਪੇਸ਼ ਆਂਦੀ ਨੂੰ ਸ਼ਾਮਲ ਕੀਤਾ ਗਿਆ ਅਤੇ ਸੁਨੀਲ ਦੱਤ ਨੂੰ ਸੀਨੀਅਰ ਵਾਈਸ ਚੇਅਰਮੈਨ, ਕੁਮਾਰ ਅਮਿਤ ਵਾਇਸ ਚੇਅਰਮੈਨ, ਰੋਹਿਤ ਸਿੱਧੂ ਵਾਇਸ ਚੇਅਰਮੈਨ ਸਤਪਾਲ ਨੂੰ ਉਪ ਪ੍ਰਧਾਨ, ਗੁਰਨੇਕ ਸਿੰਘ ਵਿਰਦੀ ਨੂੰ ਉਪ ਪ੍ਰਧਾਨ ਕੁਸ਼ ਚਾਵਲਾ ਉਪ ਪ੍ਰਧਾਨ, ਰਾਜੇਸ਼ ਯੋਗੀ ਸੀਨੀਅਰ ਮੀਤ ਪ੍ਰਧਾਨ, ਵਿਸ਼ਾਲ ਮੱਟੂ ਉਪ ਪ੍ਰਧਾਨ, ਨਰਿੰਦਰ ਗੁਪਤਾ ਸੈਕਟਰੀ, ਕਪਿਲ ਗਰੋਵਰ ਜੁਆਇੰਟ ਸੈਕਟਰੀ, ਅਨੀਲ ਵਰਮਾ ਕੈਸ਼ੀਅਰ, ਐਕਸ਼ਨ ਕਮੇਟੀ ਵਿੱਚ ਰਜਨੀਸ਼ ਸ਼ਰਮਾ ਨੂੰ ਇਸ ਕਮੇਟੀ ਦਾ ਉਪ ਮੁਖੀ ਬਣਾਇਆ ਗਿਆ ਜਿਸ ਵਿਚ ਰਿੰਕੂ ਸੈਣੀ, ਕੇਤਨ ਗੋਰੀ,ਵੇਦ ਪ੍ਰਕਾਸ਼, ਦਲਬੀਰ ਸਿੰਘ , ਬਿੱਟੂ ਓਬਰਾਏ,ਰਾਜ ਸ਼ਰਮਾ ਹੋਣਗੇ ਤੇ ਮੀਡੀਆ ਕਲੱਬ ਵਲੋਂ ਸਮੇਂ ਸਮੇਂ ਤੇ ਸ਼ਹਿਰ ਦੇ ਪ੍ਰਸ਼ਾਸਨ ਨਾਲ ਮਿਲ ਕੇ ਭਲਾਈ ਦੇ ਕੰਮਾਂ ਵਿੱਚ ਇਹ ਟੀਮ ਯੋਗਦਾਨ ਪਾਵੇਗੀ


