



ਮੀਡੀਆ ਕਲੱਬ ਚ ਸ਼ੋਕ ਦੀ ਲਹਿਰ ਪਤਰਕਾਰ ਰਮੇਸ਼ ਨਈਅਰ ਦੇ ਬੇਟੇ ਦਾ ਹੋਇਆ ਦਿਹਾਂਤ
ਜਲੰਧਰ, ਲੋਕ ਬਾਣੀ — ਜਲੰਧਰ ਦੇ ਸੀਨੀਅਰ ਪੱਤਰਕਾਰ ਰਮੇਸ਼ ਨਈਅਰ ਜੀ ਦੇ ਬੇਟੇ ਦੀ ਅਚਾਨਕ ਮੌਤ ਹੋਣ ਤੇ ਮੀਡੀਆ ਕਲੱਬ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਤੇ ਪੂਰੇ ਮੀਡੀਆ ਕਲੱਬ ਵਲੋਂ ਚੇਅਰਮੈਨ ਅਮਨ ਮਹਿਰਾ ਅਤੇ ਪ੍ਰਧਾਨ ਗਗਨ ਵਾਲੀਆਂ ਵੱਲੋਂ ਅਫਸੋਸ ਪ੍ਰਗਟ ਕੀਤਾ ਗਿਆ ਹੈ ਤੇ ਇਸ ਦੁੱਖ ਦੀ ਘੜੀ ਵਿੱਚ ਪੂਰਾ ਮੀਡੀਆ ਕਲੱਬ ਆਪਣੇ ਸਾਥੀ ਰਮੇਸ਼ ਨਈਅਰ ਜੀ ਦੇ ਨਾਲ਼ ਖੜ੍ਹਾ ਹੈ


