



ਮੀਡੀਆ ਕਲੱਬ ਚ ਸ਼ੌਕ ਦੀ ਲਹਿਰ ਮੀਤ ਪ੍ਰਧਾਨ ਡੀ.ਸੀ ਪਾਲ ਕੋਲ ਦੇ ਪਿਤਾ ਦਾ ਹੋਇਆ ਦਿਹਾਂਤ
ਜਲੰਧਰ ਲੋਕ ਬਾਣੀ — ਪੰਜਾਬ ਦੇ ਪਤਰਕਾਰਾਂ ਦੇ ਭਲੇ ਲਈ ਬਣਾਈ ਗਈ ਸੰਸਥਾ ਮੀਡੀਆ ਕਲੱਬ ਚ ਅੱਜ ਉਸ ਵੇਲੇ ਸ਼ੌਕ ਦੀ ਲਹਿਰ ਛਾਂ ਗਈ ਜਦੋਂ ਸਾਡੇ ਸੀਨੀਅਰ ਫ਼ੋਟੋ ਪਤਰਕਾਰ, ਪੰਜਾਬ ਕੇਸਰੀ,ਜਗ ਬਾਣੀ ਡੀਸੀ ਪਾਲ ਕੋਲ ਜੀ ਦੇ ਪਿਤਾ ਦਾ ਅਚਾਨਕ ਦਿਹਾਂਤ ਹੋ ਗਿਆ ਇਸ ਮੌਕੇ ਕਲੱਬ ਦੇ ਚੇਅਰਮੈਨ ਅਮਨ ਮਹਿਰਾ ਪ੍ਰਧਾਨ ਗਗਨ ਵਾਲੀਆਂ ਜਨਰਲ ਸੈਕਟਰੀ ਮਹਾਂਬੀਰ ਸੇਠ ਨੇ ਦਸਿਆ ਕੀ ਉਨ੍ਹਾਂ ਦੇ ਪਿਤਾ ਦੇ ਜਾਨ ਵਾਲੇ ਘਾਟੇ ਨੂੰ ਪੂਰੀ ਉਮਰ ਪੂਰਾਂ ਨਹੀਂ ਕੀਤਾ ਜਾ ਸਕਦਾ ਤੇ ਇਸ ਔਖੀ ਘੜੀ ਵਿੱਚ ਉਹ ਆਪਣੇ ਸਾਥੀ ਨਾਲ ਮੋਢੇ ਨਾਲ ਮੋਢਾ ਲਾ ਖੜ੍ਹੇ ਹਨ
ਕੋਲ ਜੀ ਦੇ ਪਿਤਾ ਜੀ ਸ੍ਰੀ ਲਹਿੰਬਰ ਰਾਮ ਅੱਜ 18/05/2025 ਨੂੰ ਸਵੇਰੇ 11ਵਜੇ ਪਰਿਵਾਰ ਨੂੰ ਵਿਛੋੜਾ ਦੇ ਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ ਉਹਨਾਂ ਦਾ ਅੰਤਿਮ ਸੰਸਕਾਰ ਅੱਜ ਲੱਧੇਵਾਲੀ ਰਾਮਾਂਮੰਡੀ ਸ਼ਮਸ਼ਾਨ ਘਾਟ ਵਿੱਚ 4 .30 ਵਜੇ ਹੋਵੇਗਾ





