



ਜਤਿੰਦਰ ਸ਼ਰਮਾ ਨੇ ਲੁਧਿਆਣਾ ਜ਼ਿਮਨੀ ਚੋਣ ਲਈ ਭਰੇ ਕਾਗਜ਼
ਲੁਧਿਆਣਾ, ਲੋਕ ਬਾਣੀ — ਉਘੇ ਸਮਾਜ ਸੇਵਕ ਤੇ ਪਤਰਕਾਰ ਜਤਿੰਦਰ ਸ਼ਰਮਾ ਨੇ ਸ਼ਨੀਵਾਰ ਨੂੰ ਨੈਸ਼ਨਲ ਲੋਕ ਸੇਵਾ ਪਾਰਟੀ ਵਲੋਂ ਲੁਧਿਆਣਾ ਜ਼ਿਮਨੀ ਚੋਣ ਲਈ ਆਪਣੇ ਕਾਗਜ਼ ਦਾਖਲ ਕੀਤੇ ਤੇ ਉਨ੍ਹਾਂ ਨੂੰ ਸ਼ਹਿਰ ਦੇ ਲੋਕਾਂ ਵਲੋਂ ਮਿਲ ਰਹੇ ਭਾਰੀ ਸਮਰਥਨ ਲਈ ਧੰਨਵਾਦ ਕੀਤਾ ਤੇ ਲੁਧਿਆਣਾ ਦੇ ਵਸਨੀਕਾਂ ਦੀਆਂ ਮੁਸਕਲਾਂ ਨੂੰ ਹਲ਼ ਕਰਵਾਉਣ ਨੂੰ ਪਹਿਲੀ ਜ਼ੁਮੇਵਾਰੀ ਦਸਿਆ ਇਸ ਮੋਕੇ ਪਾਰਟੀ ਦੇ ਨੇਤਾ ਤੇ ਸਮਰਥਕਾਂ ਵਲੋਂ ਉਨ੍ਹਾਂ ਨੂੰ ਚੋਣ ਲਈ ਕਾਗਜ਼ ਦਾਖਲ ਕਰਵਾਉਣ ਦੀ ਵਧਾਈ ਦਿੱਤੀ ਗਈ





