By using this site, you agree to the Privacy Policy and Terms of Use.
Accept
lokbani.comlokbani.com
  • Home
  • India
  • Punjab
  • Jalandhar
  • Business
  • Lifestyle
  • Technology
  • Religious
  • World
Reading: ਕਲਯੁੱਗੀ ਨੋਜਵਾਨਾ ਦੀ ਕਰਤੂਤ, 10 ਸਾਲ ਦੀ ਬੱਚੀ ਨਾਲ ਕੀਤੀ ਹੈਵਾਨੀਅਤ ਫਿਰ ਜੋ ਕੀਤਾ ਉੱਡ ਜਾਣਗੇ ਹੋਸ਼,ਪੜ੍ਹੋ ਪੂਰੀ ਖਬਰ
Share
Notification Show More
Font ResizerAa
Font ResizerAa
lokbani.comlokbani.com
  • Home
  • India
  • Punjab
  • Jalandhar
  • Business
  • Lifestyle
  • Technology
  • Religious
  • World
  • Home
  • India
  • Punjab
  • Jalandhar
  • Business
  • Lifestyle
  • Technology
  • Religious
  • World
Have an existing account? Sign In
Follow US
© 2022 Foxiz News Network. Ruby Design Company. All Rights Reserved.
lokbani.com > Latest News > Epaper > ਕਲਯੁੱਗੀ ਨੋਜਵਾਨਾ ਦੀ ਕਰਤੂਤ, 10 ਸਾਲ ਦੀ ਬੱਚੀ ਨਾਲ ਕੀਤੀ ਹੈਵਾਨੀਅਤ ਫਿਰ ਜੋ ਕੀਤਾ ਉੱਡ ਜਾਣਗੇ ਹੋਸ਼,ਪੜ੍ਹੋ ਪੂਰੀ ਖਬਰ
EpaperIndiaJalandharLifestylePunjabWorld

ਕਲਯੁੱਗੀ ਨੋਜਵਾਨਾ ਦੀ ਕਰਤੂਤ, 10 ਸਾਲ ਦੀ ਬੱਚੀ ਨਾਲ ਕੀਤੀ ਹੈਵਾਨੀਅਤ ਫਿਰ ਜੋ ਕੀਤਾ ਉੱਡ ਜਾਣਗੇ ਹੋਸ਼,ਪੜ੍ਹੋ ਪੂਰੀ ਖਬਰ

Ranjeet Kaur
Last updated: July 5, 2025 9:58 am
By Ranjeet Kaur 2 Min Read
Share
SHARE
Lokbani
Lokbani
Lokbani
Lokbani

ਪੰਜਾਬ ਦਾ ਮਾਹੋਲ ਲਗਾਤਾਰ ਖਰਾਬ ਹੁੰਦਾ ਨਜ਼ਰ ਆ ਰਿਹਾ ਹੈ ਆਏ ਦਿਨ ਵਾਰਦਾਤਾਂ ਵਾਪਰ ਰਹੀਆਂ ਨੇ|ਪੰਜਾਬ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ ਹੈ। ਇੱਥੇ 10 ਸਾਲ ਦੀ ਮਾਸੂਮ ਨਾਲ ਦੋ ਦਰਿੰਦਿਆਂ ਨੇ ਅਗਵਾ ਕਰਕੇ ਉਸ ਨਾਲ ਬਲਾਤਕਾਰ ਕੀਤਾ ਅਤੇ ਫਿਰ ਉਸਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਲੜਕੀ ਦਾ ਪਰਿਵਾਰ ਸਦਮੇ ਵਿੱਚ ਹੈ।
ਜਾਣਕਾਰੀ ਅਨੁਸਾਰ ਮੁਕਤਸਰ ਜ਼ਿਲ੍ਹੇ ਇੱਕ ਵਿਅਕਤੀ ਨੇ ਲੜਕੀ ਨੂੰ ਅਗਵਾ ਕਰ ਲਿਆ। ਫਿਰ ਦੋ ਦਰਿੰਦਿਆਂ ਨੇ ਝੁੱਗੀਆਂ-ਝੌਂਪੜੀਆਂ ਦੇ ਨੇੜੇ ਮਾਸੂਮ ਨਾਲ ਬਲਾਤਕਾਰ ਕੀਤਾ। ਬਲਾਤਕਾਰ ਤੋਂ ਬਾਅਦ, ਦਰਿੰਦਿਆਂ ਨੇ ਲੜਕੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ।

ਮ੍ਰਿਤਕ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਮੂਲ ਰੂਪ ਵਿੱਚ ਹਰਿਆਣਾ ਦੇ ਕਰਨਾਲ ਜ਼ਿਲ੍ਹੇ ਤੋਂ ਹਨ। ਇਨ੍ਹੀਂ ਦਿਨੀਂ ਉਹ ਜੈਤੋ ਆਏ ਹਨ। ਉਹ ਹਰ ਸਾਲ ਦਿਹਾੜੀ ਮਜ਼ਦੂਰੀ ਲਈ ਮੁਕਤਸਰ ਆਉਂਦੇ ਹਨ। ਉਨ੍ਹਾਂ ਦੀ 10 ਸਾਲ ਦੀ ਧੀ ਅਚਾਨਕ ਗਾਇਬ ਹੋ ਗਈ। ਪੂਰਾ ਪਰਿਵਾਰ ਉਸਨੂੰ ਲੱਭਣ ਲੱਗ ਪਿਆ। ਦੋ ਘੰਟੇ ਬਾਅਦ, ਝੁੱਗੀਆਂ ਦੇ ਦੂਜੇ ਪਾਸੇ ਝਾੜੀਆਂ ਤੋਂ ਬੱਚੀ ਦੀਆਂ ਚੀਕਾਂ ਸੁਣਾਈ ਦਿੱਤੀਆਂ।ਉਹ ਤੁਰੰਤ ਮੌਕੇ ‘ਤੇ ਪਹੁੰਚੇ ਅਤੇ ਉੱਥੇ ਦਾ ਦ੍ਰਿਸ਼ ਦੇਖ ਕੇ ਹੈਰਾਨ ਰਹਿ ਗਏ। ਦੋ ਆਦਮੀ ਬੱਚੀ ਨੂੰ ਝਾੜੀਆਂ ਵਿੱਚ ਫੜ ਕੇ ਬੈਠੇ ਸਨ। ਉਨ੍ਹਾਂ ਵਿੱਚੋਂ ਇੱਕ ਉਸ ਨਾਲ ਬਲਾਤਕਾਰ ਕਰ ਰਿਹਾ ਸੀ।

ਸਿਟੀ ਪੁਲਿਸ ਸਟੇਸ਼ਨ ਦੇ ਇੰਚਾਰਜ ਇੰਸਪੈਕਟਰ ਜਸਕਰਨਦੀਪ ਸਿੰਘ ਨੇ ਕਿਹਾ ਕਿ ਦਰਿੰਦਿਆਂ ਵਿਰੁੱਧ ਪੋਕਸੋ ਐਕਟ ਦੀ ਧਾਰਾ 103 (1) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

 

Lokbani
Lokbani
Lokbani
Lokbani
Lokbani
Lokbani

You Might Also Like

08 Feb 2025

ਪੰਜਾਬ ਚ 12 ਜਨਵਰੀ ਤੱਕ ਤੇਜ਼ ਮੀਂਹ ਪੈਣ ਦੀ ਸੰਭਾਵਨਾ 

ਵਾਰ ਵਾਰ ਕੀਤੀ ਪੰਜ ਪਿਆਰਿਆਂ ਦੇ ਹੁਕਮਾਂ ਦੀ ਅਣਦੇਖੀ, ਸੁਖਬੀਰ ਬਾਦਲ ਨੂੰ ਮਿਲੀ ਵੱਡੀ ਸਜ਼ਾ

27 Dec 2024

16 May 2025

Share This Article
Facebook X Whatsapp Whatsapp Email Copy Link Print
What do you think?
Love0
Sad0
Happy0
Sleepy0
Angry0
Dead0
Wink0
Previous Article ਧਮਕੀ ਦੇਕੇ ਵੱਡਾ ਅਫਸਰ ਕਰਦਾ ਸੀ ਘਟੀਆ ਕੰਮ,ਪੈਸਿਆਂ ਦਾ ਲਾਲਚ ਕਰ ਗਿਆ ਸਭ ਬਰਬਾਦ
Next Article ਪਿਤਾ ’ਤੇ ਹੋਏ ਹ.ਮ. ਲੇ ਤੋਂ ਬਾਅਦ ਪੰਜਾਬੀ ਅਦਾਕਾਰਾ ਤਾਨੀਆ ਨੇ ਦਿੱਤਾ ਵੱਡਾ ਬਿਆਨ, ਕਿਹਾ, ਅਫਵਾਹਾਂ ਨਾ ਫੈਲਾਓ
Leave a Comment

Leave a Reply Cancel reply

Your email address will not be published. Required fields are marked *

Stay Connected

FacebookLike
XFollow
YoutubeSubscribe
WhatsAppFollow
Google NewsFollow

Latest News

ਪੰਜਾਬ ‘ਚ ਹੜ੍ਹਾਂ ਦਾ ਖ਼ਤਰਾ: ਬਿਆਸ ਦਰਿਆ ਚ ਵਧਿਆ ਪਾਣੀ ਦਾ ਪੱਧਰ
India
ਪਾਕਿਸਤਾਨ ‘ਚ ਹੈ ਅੰਮ੍ਰਿਤਪਾਲ ਸਿੰਘ!, ਇਸ ਕਾਂਗਰਸੀ ਆਗੂ ਨੂੰ ਪਈ ਟੈਂਸ਼ਨ, ਵਾਪਸੀ ਲਈ ਮਾਰ ਰਹੇ ਹੱਥ ਪੈਰ
Economy
ਦੋਸਤ ਨੂੰ ਚਕਾਉਣੀ ਪਈ ਯਾਰ ਦੀ ਕੋਰਟ ਮੈਰਿਜ ਦੀ ਕੀਮਤ, ਚਿਹਰਾ ਕਾਲਾ ਕਰ ਪਿੰਡ ‘ਚ ਘੁੰਮਾਇਆ
India
ਲੋਕਾਂ ਨੇ ਰੋਕਿਆ ਵਿਧਾਇਕ ਦਾ ਕਾਫ਼ਲਾ,ਵਿਕਾਸ ਬਾਰੇ ਪੁੱਛਣ ਤੇ ਕੱਢੀਆਂ ਗਾ.ਲ਼ਾਂ, ਕੈਮਰਾ ਬੰਦ ਕਰਵਾ ਕੀਤੀ ਕੁੱ.ਟ.ਮਾ.ਰ
Punjab
ਐਲੋਨ ਮਸਕ ਦੀ ਰਾਜਨੀਤੀ ਵਿੱਚ ਐਂਟਰੀ, ਆਪਣੀ ਨਵੀਂ ਪਾਰਟੀ ਬਣਾਈ
Business
ਬਿਕਰਮ ਮਜੀਠੀਆ ਨੂੰ ਵੱਡਾ ਝਟਕਾ, ਮੁਹਾਲੀ ਕੋਰਟ ਨੇ 14 ਦਿਨ ਲਈ ਭੇਜਿਆ ਨਾਭਾ ਜੇਲ੍ਹ
Epaper
ਇੱਥੇ ਭਰਾ ਹੀ ਕਰ ਲੈਂਦਾ ਭੈਣ ਨਾਲ ਵਿਆਹ, ਪਹਿਲਾਂ ਬੰਨ੍ਹਵਾਉਂਦਾ ਰੱਖੜੀ, ਫਿਰ ਉਸੇ ਤੋਂ ਕਰਦਾ ਬੱਚੇ ਪੈਦਾ
Epaper
ਅਮਾਰਨਾਥ ਯਾਤਰਾ ਰੂਟ ‘ਤੇ ਹਾ.ਦ.ਸਾ, ਪੰਜ ਬੱਸਾਂ ਆਪਸ ਵਿੱਚ ਟਕਰਾਈਆਂ, 36 ਸ਼ਰਧਾਲੂ ਜ਼ਖਮੀ
Epaper
ਰਿਸ਼ਵਤ ਮੰਗਕੇ ਬੁਰਾ ਫਸਿਆ ਤਹਿਸੀਲਦਾਰ, ਵੀਡੀਉ ਨੇ ਸੁਖਾ ਦਿੱਤੇ ਸਾਹ
Economy
ਵਰਕਰ ਨੂੰ ਚੜਿਆ ਗੁੱਸਾ, ਕੱਢੀਆਂ ਗਾਲ੍ਹਾਂ ਅਤੇ ਫਿਰ ਗਰੁੱਪ ਵਿੱਚ ਪਾ ਦਿੱਤੀ ਆਡੀਓ,ਹੋਇਆ ਹੰਗਾਮਾ
Epaper
lokbani.comlokbani.com
Follow US
© 2022 Lokbani. All Rights Reserved. Designed by iTree Network Solutions +91-8699235413.
  • About Us
  • Privacy Policy
  • Terms and Conditions
  • Disclaimer
  • Contact Us
lokbani logo
Welcome Back!

Sign in to your account

Username or Email Address
Password

Lost your password?