By using this site, you agree to the Privacy Policy and Terms of Use.
Accept
lokbani.comlokbani.com
  • Home
  • India
  • Punjab
  • Jalandhar
  • Business
  • Lifestyle
  • Technology
  • Religious
  • World
Reading: 3 ਦਿਨਾਂ ਤੋਂ ਲਾਪਤਾ ਕਬੱਡੀ ਖਿਡਾਰੀ ਦੀ ਥਾਣੇ ’ਚੋਂ ਮਿਲੀ ਲਾ. ਸ਼, ਰਾਜ ਬਣੀ ਮੌ. ਤ
Share
Notification Show More
Font ResizerAa
Font ResizerAa
lokbani.comlokbani.com
  • Home
  • India
  • Punjab
  • Jalandhar
  • Business
  • Lifestyle
  • Technology
  • Religious
  • World
  • Home
  • India
  • Punjab
  • Jalandhar
  • Business
  • Lifestyle
  • Technology
  • Religious
  • World
Have an existing account? Sign In
Follow US
© 2022 Foxiz News Network. Ruby Design Company. All Rights Reserved.
lokbani.com > Latest News > Epaper > 3 ਦਿਨਾਂ ਤੋਂ ਲਾਪਤਾ ਕਬੱਡੀ ਖਿਡਾਰੀ ਦੀ ਥਾਣੇ ’ਚੋਂ ਮਿਲੀ ਲਾ. ਸ਼, ਰਾਜ ਬਣੀ ਮੌ. ਤ
EpaperIndiaJalandharLifestylePunjabTechnologyWorld

3 ਦਿਨਾਂ ਤੋਂ ਲਾਪਤਾ ਕਬੱਡੀ ਖਿਡਾਰੀ ਦੀ ਥਾਣੇ ’ਚੋਂ ਮਿਲੀ ਲਾ. ਸ਼, ਰਾਜ ਬਣੀ ਮੌ. ਤ

Ranjeet Kaur
Last updated: July 8, 2025 11:30 am
By Ranjeet Kaur 2 Min Read
Share
SHARE
Lokbani
Lokbani
Lokbani
Lokbani

3 ਦਿਨਾਂ ਤੋਂ ਲਾਪਤਾ ਕਬੱਡੀ ਖਿਡਾਰੀ ਦੀ ਥਾਣੇ ’ਚੋਂ ਮਿਲੀ ਲਾ. ਸ਼, ਰਾਜ ਬਣੀ ਮੌ. ਤ

(ਲੋਕ ਬਾਣੀ ਜਲੰਧਰ )ਪਿੰਡ ਬਾਜਵਾ ਕਲਾਂ ਦੇ ਰਹਿਣ ਵਾਲੇ ਇੱਕ ਸਾਬਕਾ ਕਬੱਡੀ ਖਿਡਾਰੀ ਦੀ ਸ਼ਾਹਕੋਟ ਥਾਣੇ ਦੇ ਅੰਦਰ ਸ਼ੱਕੀ ਹਾਲਾਤ ਵਿੱਚ ਮੌਤ ਹੋ ਗਈ। ਲਗਭਗ 3 ਦਿਨਾਂ ਬਾਅਦ, ਜਦੋਂ ਲਾਸ਼ ਸੜਨ ਕਾਰਨ ਬਦਬੂ ਆਉਣ ਲੱਗੀ, ਤਾਂ ਪੁਲਿਸ ਮੁਲਾਜ਼ਮਾਂ ਨੂੰ ਇਹ ਥਾਣੇ ਵਿੱਚ ਹੀ ਮਿਲੀ।ਪ੍ਰਾਪਤ ਜਾਣਕਾਰੀ ਅਨੁਸਾਰ, ਗੁਰਭੇਜ ਸਿੰਘ ਭੇਜਾ (26 ਸਾਲ) ਪੁੱਤਰ ਤਰਸੇਮ ਸਿੰਘ ਵਾਸੀ ਪਿੰਡ ਬਾਜਵਾ ਕਲਾਂ (ਸ਼ਾਹਕੋਟ) ਜੋ ਕਿ ਇੱਕ ਚੰਗਾ ਕਬੱਡੀ ਖਿਡਾਰੀ ਰਿਹਾ ਹੈ। ਇਹ ਨੌਜਵਾਨ ਪਿਛਲੇ ਕੁਝ ਮਹੀਨਿਆਂ ਤੋਂ ਸ਼ਾਹਕੋਟ ਥਾਣੇ ਵਿੱਚ ਕਰਮਚਾਰੀਆਂ ਨੂੰ ਚਾਹ-ਪਾਣੀ ਅਤੇ ਮਾਲਿਸ਼ ਕਰਦਾ ਸੀ। ਪਿਛਲੇ ਸ਼ੁੱਕਰਵਾਰ ਨੂੰ ਇਹ ਨੌਜਵਾਨ ਥਾਣੇ ਵਿੱਚ ਕੰਮ ਕਰਨ ਗਿਆ ਸੀ, ਪਰ ਘਰ ਵਾਪਸ ਨਹੀਂ ਆਇਆ। ਪਰਿਵਾਰਕ ਮੈਂਬਰਾਂ ਨੇ ਨੌਜਵਾਨ ਦੀ ਭਾਲ ਕੀਤੀ, ਪਰ ਉਹ ਕਿਤੇ ਨਹੀਂ ਮਿਲਿਆ। ਹਾਲ ਹੀ ਵਿੱਚ, ਜਦੋਂ ਪੁਲਿਸ ਮੁਲਾਜ਼ਮਾਂ ਨੇ ਲਾਸ਼ ਸੜਨ ਕਾਰਨ ਥਾਣੇ ਦੇ ਅੰਦਰ ਛੱਤ ਤੋਂ ਬਦਬੂ ਆਉਂਦੀ ਦੇਖੀ, ਤਾਂ ਦੇਖਿਆ ਕਿ ਨੌਜਵਾਨ ਦੀ ਲਾਸ਼ ਥਾਣੇ ਦੇ ਉੱਪਰ ਵਾਲੇ ਕਮਰੇ ਵਿੱਚ ਪਈ ਸੀ।

ਹੈਰਾਨੀ ਵਾਲੀ ਗੱਲ ਇਹ ਹੈ ਕਿ ਤਿੰਨ ਦਿਨਾਂ ਤੋਂ ਥਾਣੇ ਦੇ ਅੰਦਰ ਲਾਸ਼ ਪਈ ਹੋਣ ਦੇ ਬਾਵਜੂਦ, ਕਿਸੇ ਵੀ ਪੁਲਿਸ ਕਰਮਚਾਰੀ ਨੂੰ ਇਸ ਬਾਰੇ ਪਤਾ ਨਹੀਂ ਲੱਗਿਆ ਅਤੇ ਨਾ ਹੀ ਉਨ੍ਹਾਂ ਨੂੰ ਉਸ ਨਾਲ ਕੰਮ ਕਰਨ ਵਾਲੇ ਸਹਾਇਕ ਦੀ ਗ਼ੈਰਹਾਜ਼ਰੀ ਬਾਰੇ ਪਤਾ ਲੱਗਾ। ਲਾਸ਼ ਮਿਲਣ ‘ਤੇ ਪੁਲਿਸ ਨੇ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ। ਪੁਲਿਸ ਨੇ ਨੌਜਵਾਨ ਦਾ ਸਰਕਾਰੀ ਹਸਪਤਾਲ ਨਕੋਦਰ ਵਿਖੇ ਪੋਸਟਮਾਰਟਮ ਕਰਵਾਇਆ ਅਤੇ ਲਾਸ਼ ਨੂੰ ਸਸਕਾਰ ਲਈ ਵਾਰਸਾਂ ਦੇ ਹਵਾਲੇ ਕਰ ਦਿੱਤਾ। ਸਸਕਾਰ ਸਮੇਂ ਪਿੰਡ ਦੇ ਲੋਕਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪੁਲਿਸ ਕਰਮਚਾਰੀ ਵੀ ਮੌਜੂਦ ਸਨ। ਨੌਜਵਾਨ ਦੀ ਮੌਤ ਦੀ ਖ਼ਬਰ ਮਿਲਦੇ ਹੀ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ।

 

Lokbani
Lokbani
Lokbani
Lokbani
Lokbani
Lokbani

You Might Also Like

Dr Taqdir Won Title:ਬਿਨ੍ਹਾਂ ਅਸ਼ਲੀਲ ਹਰਕਤਾਂ ਦੇ ਵੀ ਹੋਇਆ ਜਾ ਸਕਦਾ ਕਾਮਯਾਬ, ,ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਹੈ ਇਹ 47 ਸਾਲਾਂ ਸੁੰਦਰੀ, ਬਣੀ ‘ਮਿਸਿਜ਼ ਪੰਜਾਬ’

July 13, 2025

ਜਲੰਧਰ ਦੇ ਕਾਰੋਬਾਰੀ ਪਤੀ ਪਤਨੀ ਏਅਰਪੋਰਟ ਤੋਂ ਕਾਬੂ ਪੜ੍ਹੋ ਪੂਰਾ ਮਾਮਲਾ 

28 March 2025

Amritpal Singh Sent Judicial Custody:ਫੌਜਾ ਸਿੰਘ ਨੂੰ ਟੱਕਰ ਮਾਰਨ ਵਾਲੇ ਆਰੋਪੀ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ‘ਚ ਭੇਜਿਆ

Share This Article
Facebook X Whatsapp Whatsapp Email Copy Link Print
What do you think?
Love0
Sad0
Happy0
Sleepy0
Angry0
Dead0
Wink0
Previous Article ਜਹਾਜ਼ ਦੀ ਟਾਇਲਟ ਚੋਂ ਮਿਲੀ ਅਜਿਹੀ ਪਰਚੀ, ਜਹਾਜ਼ ‘ਚ ਮਚ ਗਈ ਅਫਰਾ ਤਫਰੀ
Next Article ਮੰਗਲਵਾਰ ਅਤੇ ਬੁੱਧਵਾਰ ਦੀ ਛੁੱਟੀ ਦਾ ਐਲਾਨ, ਜਾਣੋ ਕੀ ਖੁੱਲ੍ਹੇਗਾ, ਕੀ ਰਹੇਗਾ ਬੰਦ
Leave a Comment

Leave a Reply Cancel reply

Your email address will not be published. Required fields are marked *

Stay Connected

FacebookLike
XFollow
YoutubeSubscribe
WhatsAppFollow
Google NewsFollow

Latest News

Jalandhar Civil Hospital:ਜਲੰਧਰ ਸਿਵਲ ਹਸਪਤਾਲ ’ਚ ਤਿੰਨ ਸ਼ੱਕੀ ਮੌਤਾਂ ਦਾ ਮਾਮਲਾ; ਜਾਂਚ ਕਮੇਟੀ ਦੀ ਸ਼ੁਰੂਆਤੀ ਜਾਂਚ ’ਚ ਹੋਇਆ ਵੱਡਾ ਖੁਲਾਸਾ
Punjab
government declares gazetted holiday:ਸ਼ਹੀਦ ਊਧਮ ਸਿੰਘ ਜੀ ਦੇ ਸ਼ਹੀਦੀ ਦਿਹਾੜਾ ਤੇ ਪੰਜਾਬ ’ਚ 31 ਜੁਲਾਈ ਨੂੰ ਸਰਕਾਰੀ ਛੁੱਟੀ ਦਾ ਐਲਾਨ
Punjab
Requestes For Applications:ਅਧਿਆਪਕਾਂ ਦੀਆਂ ਬਦਲੀਆਂ ਲਈ ਸਟੇਸ਼ਨ ਚੋਣ ਕਰਵਾਉਣ ਕੀਤਾ ਜਾ ਰਿਹਾ ਖੱਜਲ, ਵਾਰ-ਵਾਰ ਦਿੱਤੀਆਂ ਜਾ ਰਹੀਆਂ ਤਰੀਕਾਂ
India
Meting Cencil In Kotkapura:ਪੰਜਾਬ ਕੈਬਨਿਟ ਸਬ ਕਮੇਟੀ ਵੱਲੋਂ ਸਾਂਝਾ ਫਰੰਟ ਨਾਲ ਹੋਣ ਵਾਲੀ ਮੀਟਿੰਗ ਮੁੜ ਹੋਈ ਮੁਲਤਵੀ
Punjab
Cloudy Weather Forecast Across:ਪੰਜਾਬ ਦੇ 4 ਜ਼ਿਲ੍ਹਿਆਂ ਲਈ ਯੈਲੋ ਅਲਰਟ ਜਾਰੀ, ਸੂਬੇ ਭਰ ‘ਚ ਬੱਦਲਵਾਈ ਰਹਿਣ ਦੀ ਭਵਿੱਖਬਾਣੀ
India
Kanwaris-Killed Jharkhand :ਰੱਬ ਦੇ ਦਰਸ਼ਨਾਂ ਲਈ ਗਏ ਹੋ ਗਏ ਹਾਦਸੇ ਦਾ ਸ਼ਿਕਾਰ,ਝਾਰਖੰਡ ਦੇ ਦੇਵਘਰ ਵਿੱਚ ਬੱਸ-ਟਰੱਕ ਦੀ ਟੱਕਰ, 18 ਕਾਂਵੜੀਆਂ ਦੀ ਮੌਤ
India
Daily Lokbani 29 July 2025
Punjab
Land Pooling Scheme:ਲੈਂਡ ਪੂਲਿੰਗ ਸਕੀਮ ਕਾਰਨ ਪੰਜਾਬ ’ਚ ਭਖਿਆ ਮਾਹੌਲ; ਇਨ੍ਹਾਂ ਚਾਰ ਪਿੰਡਾਂ ’ਚ AAP ਆਗੂਆਂ ਦੀ ਐਂਟਰੀ ਬੈਨ !
Punjab
 Thailand shooting: 6 killed:ਬੈਂਕਾਕ ਦੇ ਬਾਜ਼ਾਰ ‘ਚ ਇੱਕ ਸ਼ਖ਼ਸ ਨੇ ਕੀਤੀ ਗੋਲੀਬਾਰੀ, 6 ਲੋਕਾਂ ਦੀ ਮੌਤ ,ਮਗਰੋਂ ਖ਼ੁਦ ਨੂੰ ਵੀ ਮਾਰੀ ਗੋਲੀ
Lifestyle
Operation Mahadev Pahalgam:ਪਹਿਲਗਾਮ ‘ਚ ਫੌਜ ਵੱਲੋਂ ਆਪ੍ਰੇਸ਼ਨ ਮਹਾਦੇਵ: ਸ਼੍ਰੀਨਗਰ ‘ਚ 3 ਅੱਤਵਾਦੀਆਂ ਨੂੰ ਕੀਤਾ ਗਿਆ ਢੇਰ
India
lokbani.comlokbani.com
Follow US
© 2022 Lokbani. All Rights Reserved. Designed by iTree Network Solutions +91-8699235413.
  • About Us
  • Privacy Policy
  • Terms and Conditions
  • Disclaimer
  • Contact Us
lokbani logo
Welcome Back!

Sign in to your account

Username or Email Address
Password

Lost your password?