



ਅਰੋੜਾ ਦੇ ਨਜ਼ਦੀਕੀਆਂ ਦੇ ਸਾਹ ਸੂਕੇ ਕਈ ਅੰਡਰਗਰਾਊਂਡ ਤੇ ਕਈ ਮਾਰ ਰਹੇ ਹਥ ਪੈਰ
ਜਲੰਧਰ, ਵਿਸ਼ਾਲ ਸ਼ੈਲੀ — ਜਲੰਧਰ ਚ ਵਿਧਾਇਕ ਰਮਨ ਅਰੋੜਾ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਗ੍ਰਿਫਤਾਰ ਕਰਨ ਤੋਂ ਬਾਅਦ ਉਸਦੇ ਨਜ਼ਦੀਕੀਆਂ ਦਾ ਬੂਰਾ ਹਾਲ ਹੈ ਤੇ ਇਹ ਪੰਜ ਦਿਨ ਪਰਮਾਤਮਾ ਨੂੰ ਫਰਿਆਦ ਕਰ ਤੇ ਹਥ ਪੈਰ ਮਾਰ ਰਹੇ ਹਨ ਤਾਂ ਜੋ ਉਨ੍ਹਾਂ ਦਾ ਨਾਮ ਜਾਂ ਕਾਰਨਾਮੇ ਸਾਹਮਣੇ ਨਾ ਆ ਜਾਣ ਸੂਰਤ ਦਸਦੇ ਹਨ ਕੀ ਮੰਡੀ ਤੋਂ ਲੈ ਕੇ ਖੰਡ ਵਾਲੇ ਤੇ ਸਰਕਾਰੀ ਜ਼ਮੀਨ ਦੀ ਸ਼ੋਸ਼ੇਬਾਜ਼ੀ ਵਾਲੇ ਮੁੱਖ ਹਨ ਭਰੋਸੇਯੋਗ ਸੂਤਰਾਂ ਦਸਦੇ ਹਨ ਕੀ ਜ਼ੋ ਪੁਲਿਸ ਅਧਿਕਾਰੀ ਇਸ ਦੇ ਇਸ਼ਾਰੇ ਤੇ ਰਾਜਿਨਾਮੇ ਤੇ ਪਰਚੇ ਕਰਦੇ ਸਨ ਉਨ੍ਹਾਂ ਨੇ ਵੀ ਚੰਡੀਗੜ੍ਹ ਵਲ ਰੁਖ ਕਰ ਲਿਆ ਹੈ ਇਹ ਕਿਹੋ ਜਿਹੀ ਦੂਨੀਆਂ ਖਾਂਣ ਵੇਲੇ ਵੀ ਅੱਗੇ ਤੇ ਹੁਣ ਬਚਨ ਵੇਲੇ ਵੀ ਅੱਗੇ





