



ਜਲੰਧਰ ਚ ਪੁਲਿਸ ਕਮਿਸ਼ਨਰ ਨੇ ਕੀਤੇ ਤਬਾਦਲੇ ਪੜ੍ਹੋ ਪੂਰੀ ਲਿਸਟ
ਜਲੰਧਰ, ਲੋਕ ਬਾਣੀ — ਜਲੰਧਰ ਸ਼ਹਿਰ ਵਿਚ ਨਵੇਂ ਪੁਲਿਸ ਮੁਖੀ ਵਜੋਂ ਚਾਰਜ ਸੰਭਾਲਣ ਤੋਂ ਬਾਅਦ ਹੀ ਭਾਜਪਾ ਨੇਤਾ ਮਨੋਰੰਜਨ ਕਾਲੀਆ ਦੇ ਘਰ ਗਰਨੇਡ ਹਮਲਾ ਹੋਣ ਤੋਂ ਬਾਅਦ ਨਵੀਂ ਕਮਿਸ਼ਨਰ ਧੰਨਪ੍ਰੀਤ ਕੌਰ ਪਰੇਸ਼ਾਨ ਸਨ ਤੇ ਜਲਦ ਹੀ ਗਰਨੇਡ ਹਮਲਾ ਸੁਲਝਾਉਣ ਤੋਂ ਬਾਅਦ ਉਨ੍ਹਾਂ ਨੇ ਇਹ ਪਹਿਲੀ ਕਾਰਵਾਈ ਕਰਦੇ ਹੋਏ ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ





