



ਜਲੰਧਰ ਦੇ ਇਸ ਇਲਾਕੇ ਦੇ ਲੋਕਾਂ ਕੀਤਾ ਪੁਲਿਸ ਦਾ ਧੰਨਵਾਦ
ਜਲੰਧਰ, ਲੋਕ ਬਾਣੀ — ਪੰਜਾਬ ਪੁਲਿਸ ਹਮੇਸ਼ਾ ਆਪਣੇ ਕੰਮਾਂ ਕਰਕੇ ਸੁਰੱਖਿਆ ਵਿੱਚ ਰਹਿੰਦੀ ਹੈ ਪਰ ਇਸ ਵੇਲੇ ਦੀ ਵੱਡੀ ਖਬਰ ਜਲੰਧਰ ਦੇ ਲੰਮਾਂ ਪਿੰਡ ਚੋਂਕ ਤੋਂ ਪਠਾਨਕੋਟ ਚੌਕ ਵਿਚਕਾਰ ਵਸਦੇ ਲੋਕਾਂ ਨੇ ਪੰਜਾਬ ਪੁਲਿਸ ਦਾ ਧੰਨਵਾਦ ਕੀਤਾ ਹੈ ਪੂਰਾਂ ਮਾਮਲਾ ਹੈ ਕਈ ਮਹੀਨਿਆਂ ਤੋਂ ਸਰਵਿਸ ਰੋਡ ਤੇ ਆਨ ਜਾਣ ਵਾਲੇ ਲੋਕ ਆਲੇ ਦੁਆਲੇ ਸੜਕ ਤੇ ਖੜੇ ਵਾਹਨ,ਕਰੇਨਾ ਕਰਕੇ ਕਾਫੀ ਪਰੇਸ਼ਾਨ ਸੀ ਤੇ ਜਿਆਦਾ ਪਰੇਸ਼ਾਨੀ ਵੀਰਵਾਰ ਤੇ ਐਤਵਾਰ ਵਾਲੇ ਦਿਨ ਨੇੜੇ ਸਤਸੰਗ ਘਰ ਹੋਣ ਤੇ ਸੰਗਤ ਨੂੰ ਵੀ ਆਉਂਦੀ ਸੀ ਅੱਜ ਸਵੇਰ ਹੁੰਦੇ ਹੀ ਜਲੰਧਰ ਦੀ ਨਵੀਂ ਬਣੀ ਪੁਲਿਸ ਕਮੀਸ਼ਨਰ ਧੰਨਪ੍ਰੀਤ ਕੌਰ ਤੇ ਟਰੇਫਿਕ ਦੇ ਨੋਰਥ ਇੰਚਾਰਜ ਇੰਸਪੈਕਟਰ ਮਨਜੀਤ ਸਿੰਘ ਨੇ ਕਾਰਵਾਈ ਕਰਦੇ ਹੋਏ ਪੂਰੀ ਸਰਵਿਸ ਰੋਡ ਖਾਲੀ ਕਰਵਾ ਦਿੱਤੀ ਤੇ ਖੜੇ ਕਰਨ ਵਾਲੇ ਵਾਹਨਾ ਦੇ ਮਾਲਕਾਂ ਨੂੰ ਸਖ਼ਤ ਤਾੜਨਾ ਕੀਤੀ ਹੈ ਕਿ ਦੁਬਾਰਾ ਬਖਸ਼ਿਆ ਨਹੀਂ ਜਾਵੇਗਾ ਸਿਰਫ ਸਖਤ ਕਾਰਵਾਈ ਹੋਵੇਗੀ ਇਸ ਕਾਰਵਾਈ ਤੋਂ ਆਲ਼ੇ ਦੁਆਲ਼ੇ ਦੇ ਲੋਕ ਕਾਫ਼ੀ ਖ਼ੁਸ਼ ਨਜ਼ਰ ਆਏ ਤੇ ਇੰਸਪੈਕਟਰ ਮਨਜੀਤ ਸਿੰਘ ਦਾ ਧੰਨਵਾਦ ਕਰਦੇ ਹੋਏ ਦੇਖੇ ਗਏ


