ਜਲੰਧਰ ਦੇ ਇਸ ਨੇਤਾ ਦਾ ਹੋਇਆ ਅਚਾਨਕ ਦੇਹਾਂਤ
ਜਲੰਧਰ, ਲੋਕ ਬਾਣੀ –ਜਲੰਧਰ ਦੇ ਸੰਤੋਖਪੁਰਾ ਦੇ ਮਸ਼ਹੂਰ ਨੇਤਾ ਤੇ ਐਸ.ਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਹੰਸ ਰਾਜ ਰਾਣਾ ਦੇ ਅਚਾਨਕ ਦਿਹਾਂਤ ਨਾਲ ਜਲੰਧਰ ‘ਚ ‘ਆਪ’ ਦੇ ਵਰਕਰ ਵੀ ਸਦਮੇ ‘ਚ ਹਨ। ਹੰਸ ਰਾਜ ਰਾਣਾ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਦੱਸੀ ਜਾਂਦੀ ਹੈ।