



ਜਲੰਧਰ ਚ ਕਾਨੂੰਨ ਵਿਵਸਥਾ ਦਾ ਬੂਰਾ ਹਾਲ ਕਦੇ ਗੋਲੀਆਂ ਕਦੇ ਕਿਰਪਾਨ ਨਾਲ ਹੋ ਰਹੇ ਹਮਲੇ
ਜਲੰਧਰ, ਵਿਸ਼ਾਲ ਸ਼ੈਲੀ — ਪੰਜਾਬ ਵਿੱਚ ਆਪ ਸਰਕਾਰ ਆਉਣ ਤੋ ਬਾਅਦ ਕਾਨੂੰਨ ਵਿਵਸਥਾ ਦਾ ਬੂਰਾ ਹਾਲ ਹੈ ਰੋਜ਼ ਗੋਲੀਆਂ ਗੈਗਵਾਰ ਫਿਰੋਤੀ ਨਸ਼ਾ ਭ੍ਰਿਸ਼ਟਾਚਾਰ ਦੀਆਂ ਖਬਰਾਂ ਆਮ ਹੋ ਗਈਆਂ ਹਨ ਤੇ ਜਲੰਧਰ ਸ਼ਹਿਰ ਚ ਤਾਂ ਇੰਨਾ ਘਟਨਾਵਾਂ ਦਾ ਹੜ ਵੱਗ ਰਿਹਾ ਹੈ ਤੇ ਲੋਕ ਪਰੇਸ਼ਾਨ ਹਨ ਪੁਲਿਸ ਪ੍ਰਸ਼ਾਸਨ ਇੰਨਾ ਘਟਨਾਵਾਂ ਨੂੰ ਰੋਕਣ ਵਿਚ ਕਦੋਂ ਕਾਮਯਾਬ ਹੋਵੇਂਗਾ ਜਾ ਫੇਰ ਘਟਨਾਵਾਂ ਵਾਪਰਨ ਤੋਂ ਬਾਅਦ ਇਕ ਦੋ ਨੂੰ ਕਾਬੂ ਕਰ ਵਾਹ ਵਾਹ ਖਟੇਗਾ ਲੋਕ ਮੰਗ ਰਹੇ ਹਨ ਜਵਾਬ





