



ਜਲੰਧਰ ਚ ਕਾਨੂੰਨ ਵਿਵਸਥਾ ਦਾ ਬੂਰਾ ਹਾਲ ਸੀਨੀਅਰ ਪੱਤਰਕਾਰ ਦੀ ਪਤਨੀ ਨਾਲ ਹੋਈ ਲੁੱਟ
ਜਲੰਧਰ, ਲੋਕ ਬਾਣੀ — ਪੰਜਾਬ ਵਿੱਚ ਆਪ ਸਰਕਾਰ ਆਉਣ ਤੋਂ ਬਾਅਦ ਕਾਨੂੰਨ ਵਿਵਸਥਾ ਦਾ ਬੂਰਾ ਹਾਲ ਹੈ ਰੋਜ਼ ਗੋਲੀਆਂ ਡਕੇਤੀ ਲੁੱਟ ਨਸ਼ਾ ਆਦਿ ਦੀਆਂ ਖਬਰਾਂ ਆਮ ਹੋ ਗਿਆ ਹਨ ਤਾਜ਼ਾ ਮਾਮਲਾ ਜਲੰਧਰ ਦਾ ਹੈ ਜਿਥੇ ਘਰੋਂ ਬਜ਼ਾਰ ਆਏਂ ਸੀਨੀਅਰ ਪੱਤਰਕਾਰ ਮਿਹਰ ਮਲੀਕ,ਜੀ ਦੀ ਪਤਨੀ ਨਾਲ ਦੋ ਲੁਟੇਰੀਆਂ ਵਲੋਂ ਕੰਨਾਂ ਦੀਆਂ ਸੋਨੇ ਦੀਆਂ ਵਾਲਿਆਂ ਦੀ ਖੋ ਕਰ ਲਈ ਗਈ ਪੂਰਾ ਮਾਮਲਾ ਨਕੋਦਰ ਰੋਡ ਕੋਲ ਬੂਟਾ ਪਿੰਡ ਕੋਲ ਦਾ ਹੈ ਮਾਮਲੇ ਦੀ ਖਬਰ ਪੁਲਿਸ ਨੂੰ ਦੇ ਦਿੱਤੀ ਗਈ





