



- ਜਲੰਧਰ ਚ ਤੜਕਸਾਰ ਹੋਏ ਧਮਾਕੀਆ ਤੋਂ ਬਾਅਦ ਲੋਕਾਂ ਨੂੰ ਘਰੇ ਰਹਿਣ ਦੇ ਹੁਕਮ
ਜਲੰਧਰ, ਵਿਸ਼ਾਲ ਸ਼ੈਲੀ –ਜਲੰਧਰ ਚ ਅੱਜ ਤੜਕਸਾਰ ਹੋਏ ਧਮਾਕੀਆ ਤੋਂ ਬਾਅਦ ਪੂਰੇ ਸ਼ਹਿਰ ਤੇ ਨਾਲ ਲਗਦੇ ਹਿਸੇਆ ਚ ਕਾਫੀ ਦਹਿਸ਼ਤ ਹੈ ਤੇ ਇਕ ਧਮਾਕੀਆ ਦੀ ਗੱਲ ਕਰੀਏ ਤਾਂ ਸ਼ੁਕਰਵਾਰ ਰਾਤ ਤੋਂ ਹੀ ਧਮਾਕੇ ਸੁਨਾਈ ਦੇ ਰਹੇ ਹਨ ਤੇ ਡੀਸੀ ਜਲੰਧਰ ਵਲੋਂ ਲੋਕਾਂ ਨੂੰ ਭਿੜਭਾੜ ਵਾਲੇ ਇਲਾਕਿਆਂ ਚ ਜਾਨ ਦੀ ਮਨਾਹੀ ਤੇ ਦੁਕਾਨਾਂ ਮਾਰਕੀਟਾਂ ਮਾਲ ਨੂੰ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ ਤੇ ਆਪਣੇ ਘਰਾਂ ਵਿੱਚ ਹੀ ਰਹਿਣ ਨੂੰ ਕਿਹਾ ਗਿਆ ਹੈ





