



ਭਾਜਪਾ ਨੇਤਾ ਦੇ ਘਰ ਹੋਏ ਧਮਾਕੇ ਤੋਂ ਬਾਅਦ ਜਲੰਧਰ ਚ ਬੀਜੇਪੀ ਲੀਡਰਾਂ ਦਾ ਆਉਣ ਲੱਗਾ ਹੜ
ਜਲੰਧਰ, ਲੋਕ ਬਾਣੀ — ਪੰਜਾਬ ਵਿੱਚ ਕਾਨੂੰਨ ਵਿਵਸਥਾ ਦਾ ਬੂਰਾ ਹਾਲ ਹੈ ਤੇ ਥਾਣੇਆ ਤੇ ਹੋ ਰਹੇ ਧਮਾਕੀਆ ਤੋਂ ਬਾਅਦ ਹੁਣ ਭਾਜਪਾ ਦੇ ਨੇਤਾ ਮਨੋਰੰਜਨ ਕਾਲੀਆ ਦੇ ਜਲੰਧਰ ਸੈਂਟਰਲ ਹਲਕੇ ਵਾਲੇ ਭੀੜ ਵਾਲੇ ਇਲਾਕੇ ਵਿੱਚ ਕੀਤੇ ਗਏ ਹਮਲੇ ਤੋਂ ਬਾਅਦ ਬੀਜੇਪੀ ਦੇ ਕਈ ਵੱਡੇ ਨੇਤਾ ਤੇ ਵਰਕਰਾਂ ਦਾ ਜਲੰਧਰ ਚ ਆਉਣ ਦਾ ਸਮਾਚਾਰ ਮਿਲ ਰਿਹਾ ਹੈ ਭਾਜਪਾ ਸਰਕਾਰ ਨੂੰ ਘੇਰਨ ਤੇ ਆਪਣੇ ਸਾਥੀ ਦੇ ਪੱਖ ਵਿੱਚ ਅੱਜ ਇਕਠੇ ਹੋ ਕੇ ਮਨੋਰੰਜਨ ਕਾਲੀਆ ਦਾ ਮਨੋਬਲ ਵਧਾਉਣਾ ਚਾਹੁੰਦੇ ਹਨ ਦੂਜੇ ਪਾਸੇ ਨਵੇਂ ਆਏ ਕਮੀਸ਼ਨਰ ਪੁਲਿਸ ਨੇ ਵੀ ਕਮਰ ਕੱਸ ਲਈ ਹੈ ਤੇ ਇਸ ਪੂਰੀ ਘਟਨਾ ਤੇ ਆਪ ਦੇਖ ਰੇਖ ਕਰ ਰਹੇ ਹਨ


