



ਵਿਜੀਲੈਂਸ ਨੇ ਚੋਥੀ ਵਾਰ ਲਿਆਂ ਏਟੀਪੀ ਦਾ ਰਿਮਾਂਡ
ਜਲੰਧਰ, ਵਿਸ਼ਾਲ ਸ਼ੈਲੀ — ਜਲੰਧਰ ਦੇ ਚਰਚਿਤ ਰਿਸ਼ਵਤ ਮੰਗਣ ਮਾਮਲੇ ਵਿਚ ਏਟੀਪੀ ਨੂੰ ਵਿਜੀਲੈਂਸ ਨੇ ਕਾਬੂ ਕੀਤਾ ਸੀ ਤੇ ਪਹਿਲਾਂ ਤਿੰਨ ਵਾਰ ਤੇ ਅੱਜ ਚੋਥੀ ਵਾਰ ਪੇਸ਼ ਕਰ ਕੇ ਤਿੰਨ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ ਤੇ ਸੂਤਰਾਂ ਤੋਂ ਪਤਾ ਲੱਗਾ ਹੈ ਕੀ ਵਿਜੀਲੈਂਸ ਦੇ ਹੱਥ ਅਹਿਮ ਸੂਰਾਗ ਮਿਲੇ ਹਨ ਜਿਨ੍ਹਾਂ ਦੇ ਅਧਾਰ ਤੇ ਕੇਸ ਕਾਫੀ ਦਿਲਚਸਪ ਹੋ ਗਿਆ ਹੈ ਤੇ ਨਿਗਮ ਤੇ ਕਰਪਸ਼ਨ ਦੇ ਕਾਫੀ ਪੰਨੇ ਖੁੱਲਣ ਦੀ ਉਮੀਦ ਹੈ





