By using this site, you agree to the Privacy Policy and Terms of Use.
Accept
lokbani.comlokbani.com
  • Home
  • India
  • Punjab
  • Jalandhar
  • Business
  • Lifestyle
  • Technology
  • Religious
  • World
Reading: ਪੰਜਾਬ ਦੀ ਗਰਮੀ ਤੋਂ ਬਚਣ ਜੇਕਰ ਜਾ ਰਹੇ ਹੋ ਪਹਾੜਾਂ ‘ਚ ਤਾਂ ਸਾਵਧਾਨ!, ਮੌਸਮ ਬਣ ਸਕਦਾ ਦੁਸ਼ਮਣ
Share
Notification Show More
Font ResizerAa
Font ResizerAa
lokbani.comlokbani.com
  • Home
  • India
  • Punjab
  • Jalandhar
  • Business
  • Lifestyle
  • Technology
  • Religious
  • World
  • Home
  • India
  • Punjab
  • Jalandhar
  • Business
  • Lifestyle
  • Technology
  • Religious
  • World
Have an existing account? Sign In
Follow US
© 2022 Foxiz News Network. Ruby Design Company. All Rights Reserved.
lokbani.com > Latest News > India > ਪੰਜਾਬ ਦੀ ਗਰਮੀ ਤੋਂ ਬਚਣ ਜੇਕਰ ਜਾ ਰਹੇ ਹੋ ਪਹਾੜਾਂ ‘ਚ ਤਾਂ ਸਾਵਧਾਨ!, ਮੌਸਮ ਬਣ ਸਕਦਾ ਦੁਸ਼ਮਣ
IndiaJalandharLifestylePunjabWorld

ਪੰਜਾਬ ਦੀ ਗਰਮੀ ਤੋਂ ਬਚਣ ਜੇਕਰ ਜਾ ਰਹੇ ਹੋ ਪਹਾੜਾਂ ‘ਚ ਤਾਂ ਸਾਵਧਾਨ!, ਮੌਸਮ ਬਣ ਸਕਦਾ ਦੁਸ਼ਮਣ

Ranjeet Kaur
Last updated: July 4, 2025 11:23 am
By Ranjeet Kaur 2 Min Read
Share
SHARE
Lokbani
Lokbani
Lokbani
Lokbani

ਪੰਜਾਬ ਵਿੱਚ ਹੁਮਸ ਦੇ ਨਾਲ ਨਾਲ ਮੌਸਮ ਲਗਾਤਾਰ ਬੱਦਲ ਰਿਹਾ ਹੈ|ਇਸੇ ਵਿਚਕਾਰ ਪੰਜਾਬ ਵਿਚ ਪੈ ਰਹੀ ਗਰਮੀ ਤੋਂ ਬਚਣ ਲਈ ਅਤੇ ਪਹਾੜੀ ਨਜ਼ਾਰੇ ਵੇਖਣ ਲਈ ਲੋਕ ਹਿਮਾਚਲ ਪ੍ਰਦੇਸ਼ (Himachal Pradesh) ਲਈ ਜਾ ਰਹੇ ਹਨ, ਉਨ੍ਹਾਂ ਲਈ ਇਹ ਜ਼ਰੂਰੀ ਖ਼ਬਰ ਹੈ। IMD ਨੇ ਮੌਸਮ ਨੂੰ ਲੈ ਕੇ ਚੇਤਾਵਨੀ ਜਾਰੀ ਕੀਤੀ ਹੈ। ਭਾਰਤੀ ਮੌਸਮ ਵਿਭਾਗ (IMD) ਨੇ ਕਈ ਜ਼ਿਲ੍ਹਿਆਂ ਲਈ ਔਰੈਂਜ ਅਲਰਟ (Orange Alert) ਜਾਰੀ ਕੀਤਾ ਹੈ, ਜਿਸ ਵਿੱਚ 7 ਜੁਲਾਈ ਤੱਕ ਭਾਰੀ ਤੋਂ ਬਹੁਤ ਭਾਰੀ ਮੀਂਹ ਦੀ ਚੇਤਾਵਨੀ ਦਿੱਤੀ ਹੈ।

ਆਈਐਮਡੀ ਨੇ 5 ਜੁਲਾਈ ਨੂੰ ਸ਼ਿਮਲਾ, ਸੋਲਨ ਅਤੇ ਸਿਰਮੌਰ ਲਈ ਅਤੇ 6 ਜੁਲਾਈ ਨੂੰ ਊਨਾ, ਬਿਲਾਸਪੁਰ, ਹਮੀਰਪੁਰ, ਕਾਂਗੜਾ, ਚੰਬਾ ਅਤੇ ਮੰਡੀ ਲਈ ਔਰੈਂਜ ਅਲਰਟ ਜਾਰੀ ਕੀਤਾ ਹੈ। ਜੋ ਭਾਰੀ ਮੀਂਹ ਅਤੇ ਸੰਭਾਵਿਤ ਹੜ੍ਹ ਦੇ ਉਚ ਜੋਖਿਮ ਦੇ ਸੰਕੇਤ ਦਿੰਦੇ ਹਨ। ਸੂਬੇ ਦੇ ਹੋਰ ਹਿੱਸਿਆਂ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਵਿਭਾਗ ਨੇ ਵੱਖ ਵੱਖ ਥਾਵਾਂ ਉਤੇ ਭਾਰੀ ਤੋਂ ਬਹੁਤ ਭਾਰੀ ਮੀਂਹ ਦੀ ਚੇਤਾਵਨੀ ਦਿੱਤੀ ਹੈ। ਜਿਸ ਨਾਲ ਅਚਾਨਕ ਹੜ੍ਹ, ਪਹਾੜ ਖਿਸਕਣ ਅਤੇ ਸੜਕ ਜਾਮ ਹੋਣ ਦਾ ਖਤਰਾ ਵਧ ਸਕਦਾ ਹੈ, ਖਾਸ ਕਰਕੇ ਪਹਿਲਾਂ ਤੋਂ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ।

ਜ਼ਿਕਰਯੋਗ ਹੈ ਕਿ ਹਿਮਾਚਲ ਪ੍ਰਦੇਸ਼ ਵਿੱਚ ਲਗਾਤਾਰ ਪੈ ਰਹੇ ਭਾਰੀ ਮੀਂਹ ਕਾਰਨ ਕਈ ਥਾਵਾਂ ਉਤੇ ਹੜ੍ਹ ਆ ਗਏ ਅਤੇ ਪਹਾੜ ਖਿਸ਼ਕਣ ਕਾਰਨ ਹੁਣ ਤੱਕ 37 ਤੋਂ ਵੱਧ ਦੀ ਮੌਤ ਹੋ ਚੁੱਕੀ ਹੈ ਅਤੇ 40 ਲੋਕ ਲਾਪਤਾ ਹਨ। ਖਾਸ ਤੌਰ ਉਤੇ ਸਭ ਤੋਂ ਵੱਧ ਮੰਡੀ ਜ਼ਿਲ੍ਹਾ ਪ੍ਰਭਾਵਿਤ ਹੈ।

 

Lokbani
Lokbani
Lokbani
Lokbani
Lokbani
Lokbani

You Might Also Like

ਪੰਜਾਬ ਵਿੱਚ 30 ਅਪ੍ਰੈਲ ਨੂੰ ਹੋਵੇਗਾ ਬੰਦ ਜਾਂ ਨਹੀਂ ਪੜੋ

ਡਾ ਬੀ.ਡੀ ਸ਼ਰਮਾ ਦੀ ਪਤਨੀ ਸੁਖਜੀਤ ਕੌਰ ਨੂੰ ਮਿਲ ਰਿਹਾ ਹੈ ਭਾਰੀ ਸਮਰਥਨ

ਜਲੰਧਰ ਚ ਬੀਜੇਪੀ ਨੇਤਾ ਦੇ ਘਰ ਹੋਇਆ ਧਮਾਕਾ ਇਲਾਕੇ ਦੇ ਲੋਕ ਦਹਿਸ਼ਤ ਚ

ਪੰਜਾਬ ਸਰਕਾਰ ਨਾਲ ਕੋਈ ਮੀਟਿੰਗ ਨਹੀਂ ਕੀਤੀ ਜਾਵੇਗੀ-ਐਸ.ਕੇ.ਐਮ

ਪੰਜਾਬ ਚੋਂ ਆ ਰਹੀਆ ਨੇ ਡ੍ਰੋਨ  ਦੇਖਣ ਦੀ ਖ਼ਬਰ ਪੜੋ

Share This Article
Facebook X Whatsapp Whatsapp Email Copy Link Print
What do you think?
Love0
Sad0
Happy0
Sleepy0
Angry0
Dead0
Wink0
Previous Article ਨੇਤਾ ਦੇ ਸਿਰ ਚੜਕੇ ਬੋਲਿਆ ਸੱਤਾ ਦਾ ਹੰਕਾਰ, ਐਡੀਸ਼ਨਲ ਕਮਿਸ਼ਨਰ ਨੂੰ ਘੜੀਸ ਕੇ ਕੁੱ.ਟਿ.ਆ
Next Article ਦਿਨ ਚੜਦੇ ਪੈ ਗਿਆ ਖਿਲਾਰਾ,ਵਪਾਰੀਆਂ ਦੇ ਸੁੱਕੇ ਸਾਹ, ਦਸਤਾਵੇਜ਼ ਕੀਤੇ ਜਬਤ
Leave a Comment

Leave a Reply Cancel reply

Your email address will not be published. Required fields are marked *

Stay Connected

FacebookLike
XFollow
YoutubeSubscribe
WhatsAppFollow
Google NewsFollow

Latest News

ਪੰਜਾਬ ‘ਚ ਹੜ੍ਹਾਂ ਦਾ ਖ਼ਤਰਾ: ਬਿਆਸ ਦਰਿਆ ਚ ਵਧਿਆ ਪਾਣੀ ਦਾ ਪੱਧਰ
India
ਪਾਕਿਸਤਾਨ ‘ਚ ਹੈ ਅੰਮ੍ਰਿਤਪਾਲ ਸਿੰਘ!, ਇਸ ਕਾਂਗਰਸੀ ਆਗੂ ਨੂੰ ਪਈ ਟੈਂਸ਼ਨ, ਵਾਪਸੀ ਲਈ ਮਾਰ ਰਹੇ ਹੱਥ ਪੈਰ
Economy
ਦੋਸਤ ਨੂੰ ਚਕਾਉਣੀ ਪਈ ਯਾਰ ਦੀ ਕੋਰਟ ਮੈਰਿਜ ਦੀ ਕੀਮਤ, ਚਿਹਰਾ ਕਾਲਾ ਕਰ ਪਿੰਡ ‘ਚ ਘੁੰਮਾਇਆ
India
ਲੋਕਾਂ ਨੇ ਰੋਕਿਆ ਵਿਧਾਇਕ ਦਾ ਕਾਫ਼ਲਾ,ਵਿਕਾਸ ਬਾਰੇ ਪੁੱਛਣ ਤੇ ਕੱਢੀਆਂ ਗਾ.ਲ਼ਾਂ, ਕੈਮਰਾ ਬੰਦ ਕਰਵਾ ਕੀਤੀ ਕੁੱ.ਟ.ਮਾ.ਰ
Punjab
ਐਲੋਨ ਮਸਕ ਦੀ ਰਾਜਨੀਤੀ ਵਿੱਚ ਐਂਟਰੀ, ਆਪਣੀ ਨਵੀਂ ਪਾਰਟੀ ਬਣਾਈ
Business
ਬਿਕਰਮ ਮਜੀਠੀਆ ਨੂੰ ਵੱਡਾ ਝਟਕਾ, ਮੁਹਾਲੀ ਕੋਰਟ ਨੇ 14 ਦਿਨ ਲਈ ਭੇਜਿਆ ਨਾਭਾ ਜੇਲ੍ਹ
Epaper
ਇੱਥੇ ਭਰਾ ਹੀ ਕਰ ਲੈਂਦਾ ਭੈਣ ਨਾਲ ਵਿਆਹ, ਪਹਿਲਾਂ ਬੰਨ੍ਹਵਾਉਂਦਾ ਰੱਖੜੀ, ਫਿਰ ਉਸੇ ਤੋਂ ਕਰਦਾ ਬੱਚੇ ਪੈਦਾ
Epaper
ਅਮਾਰਨਾਥ ਯਾਤਰਾ ਰੂਟ ‘ਤੇ ਹਾ.ਦ.ਸਾ, ਪੰਜ ਬੱਸਾਂ ਆਪਸ ਵਿੱਚ ਟਕਰਾਈਆਂ, 36 ਸ਼ਰਧਾਲੂ ਜ਼ਖਮੀ
Epaper
ਰਿਸ਼ਵਤ ਮੰਗਕੇ ਬੁਰਾ ਫਸਿਆ ਤਹਿਸੀਲਦਾਰ, ਵੀਡੀਉ ਨੇ ਸੁਖਾ ਦਿੱਤੇ ਸਾਹ
Economy
ਵਰਕਰ ਨੂੰ ਚੜਿਆ ਗੁੱਸਾ, ਕੱਢੀਆਂ ਗਾਲ੍ਹਾਂ ਅਤੇ ਫਿਰ ਗਰੁੱਪ ਵਿੱਚ ਪਾ ਦਿੱਤੀ ਆਡੀਓ,ਹੋਇਆ ਹੰਗਾਮਾ
Epaper
lokbani.comlokbani.com
Follow US
© 2022 Lokbani. All Rights Reserved. Designed by iTree Network Solutions +91-8699235413.
  • About Us
  • Privacy Policy
  • Terms and Conditions
  • Disclaimer
  • Contact Us
lokbani logo
Welcome Back!

Sign in to your account

Username or Email Address
Password

Lost your password?