



ਹਿਮਾਚਲ ਤੋ ਆਈ ਬੂਰੀ ਖਬਰ ਸੰਤ ਸ੍ਰੀ ਸੁਗਰੀਵਾਨੰਦ ਜੀ ਨਹੀਂ ਰਹੇ
ਜਲੰਧਰ, ਲੋਕ ਬਾਣੀ— ਇਸ ਵੇਲੇ ਦੀ ਵੱਡੀ ਖਬਰ ਹਿਮਾਚਲ ਦੇ ਜ਼ਿਲ੍ਹਾ ਊਨਾ ਤੋਂ ਆ ਰਹੀ ਹੈ ਜਿਥੇ ਡੇਰਾ ਬਾਬਾ ਰੁਦਰੂ ਦੇ ਮੁੱਖ ਸੰਤ ਸੁਗਰੀਵਾਨੰਦ ਜੀ ਮਹਾਰਾਜ ਜੀ ਦਾ ਅਚਾਨਕ ਸਵਰਗਵਾਸ ਹੋ ਗਏ ਹਨ ਜਿਥੇ ਇਸ ਖਬਰ ਦੇ ਆਉਣ ਤੋ ਬਾਅਦ ਲੱਖਾਂ ਸ਼ਰਧਾਲੂ ਡੇਰੇ ਪਹੁੰਚ ਚੁੱਕੇ ਹਨ ਤੇ ਪ੍ਰਸ਼ਾਸਨ ਵੀ ਆਪਣੇ ਪੂਰੇ ਪ੍ਰਬੰਧ ਕਰਨ ਵਿਚ ਲੱਗਾ ਹੋਇਆ ਹੈ ਇਸ ਗੱਲ ਦੀ ਜਾਣਕਾਰੀ ਡੇਰਾ ਬਾਬਾ ਰੁਦਰੂ ਸੇਵਕ ਮੰਡਲ ਦੇ ਸੇਵਾਦਾਰ ਸਤਪਾਲ, ਸੰਜੀਵ ਮਿੰਟੂ, ਪ੍ਰਧਾਨ ਸਟੇਸ਼ਨ ਮਾਰਕੀਟ ਦਿਪਕ ਨਈਅਰ, ਮੰਡੀ ਫੈਟਨਗੰਜ ਤੇਲ ਐਸੋਸੀਏਸ਼ਨ ਦੇ ਪ੍ਰਧਾਨ ਨਿਰਜ ਗੁਪਤਾ, ਤੇ ਬੀਜੇਪੀ ਨੇਤਾ ਅਨੀਲ ਸਚਰ ਆਦਿ ਨੇ ਦਿੱਤੀ


