



ਮਾਂ ਚਿੰਤਪੁਰਨੀ ਮੰਦਰ ਹਰਦਿਆਲ ਨਗਰ ਲਗਾਈ ਗਈ ਛਬੀਲ
ਜਲੰਧਰ, ਅਨਮੋਲ ਮਹਿਰਾਂ — ਜਲੰਧਰ ਸ਼ਹਿਰ ਦੇ ਨਿਊ ਹਰਦਿਆਲ ਨਗਰ ਮਾਂ ਚਿੰਤਪੁਰਨੀ ਮੰਦਰ ਚ ਠੰਡੇ ਮਿੱਠੇ ਪਾਣੀ ਦੀ ਛਬੀਲ ਲਗਾਈ ਗਈ ਤੇ ਛੋਲੇ ਤੇ ਖ਼ਰਬੂਜ਼ਿਆਂ ਦਾ ਲੰਗਰ ਲਗਾਇਆ ਗਿਆ ਇਸ ਛਬੀਲ ਨਾਲ ਮੁਹੱਲਾ ਵਾਸੀਆਂ ਤੇ ਰਾਹਗੀਰਾਂ ਨੇ ਤਪਦੀ ਗਰਮੀ ਵਿਚ ਇਹਨੂੰ ਪੀਣ ਤੇ ਖਾਣ ਤੋਂ ਬਾਅਦ ਥੋੜੀ ਰਾਹਤ ਲਈ ਇਸ ਮੋਕੇ ਮੁੱਖ ਪੁਜਾਰੀ ਕਾਨਹਾ ਜੀ,ਚੇਅਰਮੈਨ ਅਮਨ ਮਹਿਰਾਂ,ਰੋਸ਼ਨ ਲਾਲ, ਜਗਦੇਵ, ਅਸ਼ਵਨੀ ਕੁਮਾਰ, ਸਤਿੰਦਰ, ਮਹਿੰਦਰ,ਕਮਲ ਕੁਮਾਰ ,ਕਮਲ ਸ਼ਰਮਾ, ਸਾਕਸ਼ੀ ਸ਼ਰਮਾ,ਮਹਿਕ ਸ਼ਰਮਾ,ਸਮੀਰ,ਅਮਨ,ਸ਼ਭਮ ਆਦਿ ਸੇਵਾਦਾਰ ਹਾਜ਼ਰ ਸਨ





