



ਪੰਜਾਬੀ ਗਾਇਕ ਹੈਪੀ ਦਿਵਾਨਾ ਦੇ ਬੇਟੇ ਦੀ ਹੋਈ ਅਚਾਨਕ ਮੋਤ
ਜਲੰਧਰ, ਲੋਕ ਬਾਣੀ — ਪ੍ਰਸਿੱਧ ਪੰਜਾਬੀ ਗਾਇਕ ਤੇ ਉਸਤਾਦ ਹੈਪੀ ਦਿਵਾਨਾ ਜਲੰਧਰ ਵਾਲੇ ਦੇ ਬੇਟੇ ਦੇਵ 20 ਸਾਲ ਦੀ ਅਚਾਨਕ ਹੋਈ ਮੌਤ ਨਾਲ ਪੂਰੇ ਪਰਿਵਾਰ ਚ ਸ਼ੋਕ ਦੀ ਲਹਿਰ ਹੈ ਹੈਪੀ ਦਿਵਾਨਾ ਦੀ ਬੇਟੀ ਦਿਯਾ ਵੀ ਪੰਜਾਬੀ ਗਾਇਕ ਹੈ ਤੇ ਹੈਪੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੇਵ ਦਾ ਅੰਤਿਮ ਸੰਸਕਾਰ 20 ਦਸੰਬਰ ਦਿਨ ਸ਼ੁਕਰਵਾਰ 12 ਵਜੇ ਸੂਰੀਆਂ ਇੰਨਕਲੇਵ ਦੇ ਸ਼ਮਸ਼ਾਨ ਘਾਟ ਵਿਚ ਕੀਤਾ ਜਾਵੇਗਾ


