By using this site, you agree to the Privacy Policy and Terms of Use.
Accept
lokbani.comlokbani.com
  • Home
  • India
  • Punjab
  • Jalandhar
  • Business
  • Lifestyle
  • Technology
  • Religious
  • World
Reading: ਦਿਨ ਚੜਦੇ ਪੈ ਗਿਆ ਖਿਲਾਰਾ,ਵਪਾਰੀਆਂ ਦੇ ਸੁੱਕੇ ਸਾਹ, ਦਸਤਾਵੇਜ਼ ਕੀਤੇ ਜਬਤ
Share
Notification Show More
Font ResizerAa
Font ResizerAa
lokbani.comlokbani.com
  • Home
  • India
  • Punjab
  • Jalandhar
  • Business
  • Lifestyle
  • Technology
  • Religious
  • World
  • Home
  • India
  • Punjab
  • Jalandhar
  • Business
  • Lifestyle
  • Technology
  • Religious
  • World
Have an existing account? Sign In
Follow US
© 2022 Foxiz News Network. Ruby Design Company. All Rights Reserved.
lokbani.com > Latest News > Economy > ਦਿਨ ਚੜਦੇ ਪੈ ਗਿਆ ਖਿਲਾਰਾ,ਵਪਾਰੀਆਂ ਦੇ ਸੁੱਕੇ ਸਾਹ, ਦਸਤਾਵੇਜ਼ ਕੀਤੇ ਜਬਤ
EconomyEpaperIndiaJalandharLifestylePunjabWorld

ਦਿਨ ਚੜਦੇ ਪੈ ਗਿਆ ਖਿਲਾਰਾ,ਵਪਾਰੀਆਂ ਦੇ ਸੁੱਕੇ ਸਾਹ, ਦਸਤਾਵੇਜ਼ ਕੀਤੇ ਜਬਤ

Ranjeet Kaur
Last updated: July 4, 2025 12:19 pm
By Ranjeet Kaur 1 Min Read
Share
SHARE
Lokbani
Lokbani
Lokbani
Lokbani

ਪੰਜਾਬ ਸਰਕਾਰ ਜਿੱਥੇ ਸ਼ਰਾਰਤੀ ਅਨਸਰਾਂ ਖਿਲਾਫ ਕਾਰਵਾਈ ਕਰ ਰਹੀ ਹੈ ਓਥੇ ਹੀ ਦੂਜੇ ਪਾਸੇ ਭਰਿਸਟਾਚਾਰ ਖਿਲਾਫ ਵੀ ਵੱਡੀ ਕਾਰਵਾਈ ਕਰ ਰਹੀ ਹੈ|ਇਸੇ ਕੜੀ ਵਿੱਚ ਰਾਜ ਜੀਐਸਟੀ ਵਿਭਾਗ ਦੀਆਂ ਟੀਮਾਂ ਨੇ ਪੰਜਾਬ ਵਿੱਚ ਵੱਖ-ਵੱਖ ਥਾਵਾਂ ‘ਤੇ ਬੀਤੀ ਰਾਤ ਛਾਪੇਮਾਰੀ ਕੀਤੀ। ਜੀਐਸਟੀ ਅਧਿਕਾਰੀਆਂ ਨੇ ਪਹਿਲਾਂ ਲੁਧਿਆਣਾ ਦੇ ਭਾਮੀਆਂ ਰੋਡ ‘ਤੇ ਛਾਪਾ ਮਾਰਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਸਿਵਲ ਲਾਈਨਜ਼ ‘ਤੇ ਛਾਪਾ ਮਾਰਿਆ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਉਨ੍ਹਾਂ ਨੇ ਛਾਪੇਮਾਰੀ ਵਿੱਚ ਦੋ ਕਾਰੋਬਾਰੀਆਂ ਨੂੰ ਫੜਿਆ ਹੈ।
ਦੇਰ ਰਾਤ, ਅਧਿਕਾਰੀਆਂ ਨੇ ਸਿਵਲ ਹਸਪਤਾਲ ਵਿੱਚ ਦੋਵਾਂ ਕਾਰੋਬਾਰੀਆਂ ਦਾ ਡਾਕਟਰੀ ਮੁਆਇਨਾ ਕਰਵਾਇਆ। ਕਾਰੋਬਾਰੀਆਂ ਦੀ ਪਛਾਣ ਭਾਮੀਆਂ ਐਨਕਲੇਵ ਦੇ ਰਹਿਣ ਵਾਲੇ ਦੀਪਾਂਸ਼ੂ ਆਨੰਦ ਅਤੇ ਸਿਵਲ ਲਾਈਨਜ਼ ਦੇ ਰਹਿਣ ਵਾਲੇ ਦੀਪਕ ਗੋਇਲ ਵਜੋਂ ਹੋਈ ਹੈ। ਜੀਐਸਟੀ ਅਧਿਕਾਰੀਆਂ ਨੂੰ ਜਾਣਕਾਰੀ ਸੀ ਕਿ ਦੋਵੇਂ ਕਾਰੋਬਾਰੀ ਘਰ ‘ਤੇ ਹਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਫੜ ਲਿਆ ਗਿਆ। ਇਹ ਟੈਕਸ ਚੋਰੀ ਨਾਲ ਸਬੰਧਤ ਮਾਮਲਾ ਹੋਣ ਦਾ ਸ਼ੱਕ ਹੈ, ਪਰ ਜੀਐਸਟੀ ਵਿਭਾਗ ਦੇ ਅਧਿਕਾਰੀ ਫਿਲਹਾਲ ਇਸ ਮਾਮਲੇ ‘ਤੇ ਚੁੱਪ ਹਨ। ਅਧਿਕਾਰੀਆਂ ਨੇ ਬਹੁਤ ਸਾਰੇ ਦਸਤਾਵੇਜ਼ ਜ਼ਬਤ ਕਰ ਲਏ ਹਨ। ਮੋਬਾਈਲ ਵੇਰਵਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਉਮੀਦ ਹੈ ਕਿ ਉਹ ਜਲਦੀ ਹੀ ਇਸ ਮਾਮਲੇ ਦਾ ਖੁਲਾਸਾ ਕਰਨਗੇ।

 

Lokbani
Lokbani
Lokbani
Lokbani
Lokbani
Lokbani

You Might Also Like

09 Dec 2024

05 March 2025

ਸਰਕਾਰ ਨੂੰ ਕਿਉਂ ਬੁਲਾਉਣੀ ਪਈ19 ਨੂੰ ਐਮਰਜੈਂਸੀ ਮੀਟਿੰਗ

ਪੰਜਾਬ ਵਿੱਚ ਜੂਨ ਮਹੀਨੇ ਆਸਮਾਨ ਤੋਂ ਆ ਰਹੀ ਹੈ ਅੱਗ ਵਰਗੀ ਗਰਮੀ 

महेश मखीजा को आढ़ती एसोसिएशन ने तत्काल प्रभाव से किया बर्खास्त

Share This Article
Facebook X Whatsapp Whatsapp Email Copy Link Print
What do you think?
Love0
Sad0
Happy0
Sleepy0
Angry0
Dead0
Wink0
Previous Article ਪੰਜਾਬ ਦੀ ਗਰਮੀ ਤੋਂ ਬਚਣ ਜੇਕਰ ਜਾ ਰਹੇ ਹੋ ਪਹਾੜਾਂ ‘ਚ ਤਾਂ ਸਾਵਧਾਨ!, ਮੌਸਮ ਬਣ ਸਕਦਾ ਦੁਸ਼ਮਣ
Next Article ਥਾਣੇ ਦੇ ਬਾਹਰ Ex-DSP ਨੇ ਪਤਨੀ-ਪੁੱਤ ਤੇ ਨੂੰਹ ਨੂੰ ਮਾਰੀਆਂ ਗੋ.ਲੀ.ਆਂ, ਪੁੱਤਰ ਦੀ ਹਾਲਤ ਨਾਜੁਕ
Leave a Comment

Leave a Reply Cancel reply

Your email address will not be published. Required fields are marked *

Stay Connected

FacebookLike
XFollow
YoutubeSubscribe
WhatsAppFollow
Google NewsFollow

Latest News

ਪੰਜਾਬ ‘ਚ ਹੜ੍ਹਾਂ ਦਾ ਖ਼ਤਰਾ: ਬਿਆਸ ਦਰਿਆ ਚ ਵਧਿਆ ਪਾਣੀ ਦਾ ਪੱਧਰ
India
ਪਾਕਿਸਤਾਨ ‘ਚ ਹੈ ਅੰਮ੍ਰਿਤਪਾਲ ਸਿੰਘ!, ਇਸ ਕਾਂਗਰਸੀ ਆਗੂ ਨੂੰ ਪਈ ਟੈਂਸ਼ਨ, ਵਾਪਸੀ ਲਈ ਮਾਰ ਰਹੇ ਹੱਥ ਪੈਰ
Economy
ਦੋਸਤ ਨੂੰ ਚਕਾਉਣੀ ਪਈ ਯਾਰ ਦੀ ਕੋਰਟ ਮੈਰਿਜ ਦੀ ਕੀਮਤ, ਚਿਹਰਾ ਕਾਲਾ ਕਰ ਪਿੰਡ ‘ਚ ਘੁੰਮਾਇਆ
India
ਲੋਕਾਂ ਨੇ ਰੋਕਿਆ ਵਿਧਾਇਕ ਦਾ ਕਾਫ਼ਲਾ,ਵਿਕਾਸ ਬਾਰੇ ਪੁੱਛਣ ਤੇ ਕੱਢੀਆਂ ਗਾ.ਲ਼ਾਂ, ਕੈਮਰਾ ਬੰਦ ਕਰਵਾ ਕੀਤੀ ਕੁੱ.ਟ.ਮਾ.ਰ
Punjab
ਐਲੋਨ ਮਸਕ ਦੀ ਰਾਜਨੀਤੀ ਵਿੱਚ ਐਂਟਰੀ, ਆਪਣੀ ਨਵੀਂ ਪਾਰਟੀ ਬਣਾਈ
Business
ਬਿਕਰਮ ਮਜੀਠੀਆ ਨੂੰ ਵੱਡਾ ਝਟਕਾ, ਮੁਹਾਲੀ ਕੋਰਟ ਨੇ 14 ਦਿਨ ਲਈ ਭੇਜਿਆ ਨਾਭਾ ਜੇਲ੍ਹ
Epaper
ਇੱਥੇ ਭਰਾ ਹੀ ਕਰ ਲੈਂਦਾ ਭੈਣ ਨਾਲ ਵਿਆਹ, ਪਹਿਲਾਂ ਬੰਨ੍ਹਵਾਉਂਦਾ ਰੱਖੜੀ, ਫਿਰ ਉਸੇ ਤੋਂ ਕਰਦਾ ਬੱਚੇ ਪੈਦਾ
Epaper
ਅਮਾਰਨਾਥ ਯਾਤਰਾ ਰੂਟ ‘ਤੇ ਹਾ.ਦ.ਸਾ, ਪੰਜ ਬੱਸਾਂ ਆਪਸ ਵਿੱਚ ਟਕਰਾਈਆਂ, 36 ਸ਼ਰਧਾਲੂ ਜ਼ਖਮੀ
Epaper
ਰਿਸ਼ਵਤ ਮੰਗਕੇ ਬੁਰਾ ਫਸਿਆ ਤਹਿਸੀਲਦਾਰ, ਵੀਡੀਉ ਨੇ ਸੁਖਾ ਦਿੱਤੇ ਸਾਹ
Economy
ਵਰਕਰ ਨੂੰ ਚੜਿਆ ਗੁੱਸਾ, ਕੱਢੀਆਂ ਗਾਲ੍ਹਾਂ ਅਤੇ ਫਿਰ ਗਰੁੱਪ ਵਿੱਚ ਪਾ ਦਿੱਤੀ ਆਡੀਓ,ਹੋਇਆ ਹੰਗਾਮਾ
Epaper
lokbani.comlokbani.com
Follow US
© 2022 Lokbani. All Rights Reserved. Designed by iTree Network Solutions +91-8699235413.
  • About Us
  • Privacy Policy
  • Terms and Conditions
  • Disclaimer
  • Contact Us
lokbani logo
Welcome Back!

Sign in to your account

Username or Email Address
Password

Lost your password?