By using this site, you agree to the Privacy Policy and Terms of Use.
Accept
lokbani.comlokbani.com
  • Home
  • India
  • Punjab
  • Jalandhar
  • Business
  • Lifestyle
  • Technology
  • Religious
  • World
Reading: ਇਸ ਥਾਂਣੇ ਦੇ ਐਸਐਚਓ ਨੂੰ ਹੀ ਕਿਉਂ ਕੀਤਾ ਗਿਆ ਗ੍ਰਿਫਤਾਰ ਪੜ੍ਹੋ ਪੂਰੀ ਖਬਰ 
Share
Notification Show More
Font ResizerAa
Font ResizerAa
lokbani.comlokbani.com
  • Home
  • India
  • Punjab
  • Jalandhar
  • Business
  • Lifestyle
  • Technology
  • Religious
  • World
  • Home
  • India
  • Punjab
  • Jalandhar
  • Business
  • Lifestyle
  • Technology
  • Religious
  • World
Have an existing account? Sign In
Follow US
© 2022 Foxiz News Network. Ruby Design Company. All Rights Reserved.
lokbani.com > Latest News > India > ਇਸ ਥਾਂਣੇ ਦੇ ਐਸਐਚਓ ਨੂੰ ਹੀ ਕਿਉਂ ਕੀਤਾ ਗਿਆ ਗ੍ਰਿਫਤਾਰ ਪੜ੍ਹੋ ਪੂਰੀ ਖਬਰ 
IndiaJalandharPunjab

ਇਸ ਥਾਂਣੇ ਦੇ ਐਸਐਚਓ ਨੂੰ ਹੀ ਕਿਉਂ ਕੀਤਾ ਗਿਆ ਗ੍ਰਿਫਤਾਰ ਪੜ੍ਹੋ ਪੂਰੀ ਖਬਰ 

Aman Mehra
Last updated: April 12, 2025 10:00 pm
By Aman Mehra 2 Min Read
Share
SHARE
Lokbani
Lokbani
Lokbani
Lokbani

ਇਸ ਥਾਂਣੇ ਦੇ ਐਸਐਚਓ ਨੂੰ ਹੀ ਕਿਉਂ ਕੀਤਾ ਗਿਆ ਗ੍ਰਿਫਤਾਰ ਪੜ੍ਹੋ ਪੂਰੀ ਖਬਰ

ਚੰਡੀਗੜ੍ਹ, ਲੋਕ ਬਾਣੀ — ਇਸ ਵੇਲੇ ਦੀ ਵੱਡੀ ਖਬਰ ਰਿਸ਼ਵਤ ਮਾਮਲੇ ਦੀ ਆ ਰਹੀ ਹੈ ਮਾਮਲਾ ਜ਼ਿਲ੍ਹਾ ਫਿਰੋਜ਼ਪੁਰ ਦੇ ਮਮਦੋਟ ਥਾਣੇ ਵਿਖੇ ਐਸਐਚਓ ਵਜੋਂ ਤਾਇਨਾਤ ਇੰਸਪੈਕਟਰ ਅਭਿਨਵ ਚੌਹਾਨ ਨੂੰ 25,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਇੱਥੇ ਰਾਜ ਵਿਜੀਲੈਂਸ ਬਿਊਰੋ ਦੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮ ਨੂੰ ਸੁਰਿੰਦਰ ਸਿੰਘ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ‘ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕੀਤੀ ਹੈ ਅਤੇ ਦੋਸ਼ ਲਗਾਇਆ ਹੈ ਕਿ ਪੁਲਿਸ ਮੁਲਾਜ਼ਮ ਨੇ ਇੱਕ ਆਮ ਝਗੜੇ ਦੇ ਨਿਪਟਾਰੇ ਲਈ ਇੱਕ ਲੱਖ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਹੈ ਪਰ ਉਹ ਇਹ ਰਿਸ਼ਵਤ ਦੇਣ ਲਈ ਤਿਆਰ ਨਹੀਂ। ਬੁਲਾਰੇ ਨੇ ਅੱਗੇ ਕਿਹਾ ਕਿ ਇਸ ਸ਼ਿਕਾਇਤ ਦੀ ਮੁੱਢਲੀ ਤਸਦੀਕ ਤੋਂ ਬਾਅਦ ਫਲਾਇੰਗ ਸਕੁਐਡ-1, ਪੰਜਾਬ ਦੀ ਵਿਜੀਲੈਂਸ ਬਿਊਰੋ ਟੀਮ ਨੇ ਇੱਕ ਜਾਲ ਵਿਛਾਇਆ ਜਿਸ ਦੌਰਾਨ ਉਕਤ ਮੁਲਜ਼ਮ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ ਪਹਿਲੀ ਕਿਸ਼ਤ ਵਜੋਂ 25000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਸਬੰਧ ਵਿੱਚ ਉਕਤ ਪੁਲਿਸ ਮੁਲਾਜ਼ਮ ਵਿਰੁੱਧ ਮੋਹਾਲੀ ਸਥਿਤ ਵਿਜੀਲੈਂਸ ਬਿਊਰੋ ਫਲਾਇੰਗ ਸਕੁਐਡ-1 ਪੰਜਾਬ ਦੇ ਥਾਣੇ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ ਜਿਸ ਨੂੰ ਕੱਲ੍ਹ ਸਮਰੱਥ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਹੋਰ ਜਾਂਚ ਜਾਰੀ ਹੈ। ——–

Lokbani
Lokbani
Lokbani
Lokbani
Lokbani
Lokbani

You Might Also Like

ਪੰਜਾਬ ਹਰਿਆਣਾ ਹਿਮਾਚਲ ਪ੍ਰਦੇਸ਼ ਵਿਚ ਮੀਂਹ ਦਾ ਅਲਰਟ

ਅਪ੍ਰੈਲ ਮਹੀਨੇ ਇੰਨੇਂ ਦਿਨ ਹੋਣਗੀਆਂ ਸਰਕਾਰੀ ਛੁੱਟੀਆਂ ਪੜ੍ਹੋ 

ਮਜੀਠੀਆ ਦੇ ਕਰੀਬੀ ਪਿਓ ਪੁੱਤਰ ਦਾ ਕਾਰਾ, ਐੱਨ. ਆਰ. ਆਈ ਔਰਤ ਨਾਲ ਕੀਤੀ ਇਹ ਕਰਤੂਤ

ਮੀਡੀਆ ਕਲੱਬ ਦੇ ਪ੍ਰਧਾਨ ਗਗਨ ਵਾਲੀਆ ਨੇ ਕਾਰਜਕਾਰੀ ਕਮੇਟੀ ਦਾ ਕੀਤਾ ਐਲਾਨ ਅਮਨ ਮਹਿਰਾ ਚੇਅਰਮੈਨ ਮਹਾਂਬੀਰ ਸੇਠ ਜਨਰਲ ਸਕੱਤਰ ਬਣੇ ਤੇ ਨਾਲ ਹੀ ਵੱਡੀ ਗਿਣਤੀ ਵਿਚ ਪੱਤਰਕਾਰਾਂ ਨੂੰ ਜ਼ਿੰਮੇਵਾਰੀਆ ਦਿਤਿਆਂ ਗਈਆਂ

ਪੰਜਾਬ ਪੁਲਿਸ ਦੇ 16 ਅਫਸਰਾਂ ਦੀ ਹੋਈ ਬਦਲੀ ਪੜ੍ਹੋ ਪੂਰੀ ਲਿਸਟ

TAGGED:ਇਸ ਥਾਂਣੇ ਦੇ ਐਸਐਚਓ ਨੂੰ ਹੀ ਕਿਉਂ ਕੀਤਾ ਗਿਆ ਗ੍ਰਿਫਤਾਰ ਪੜ੍ਹੋ ਪੂਰੀ ਖਬਰ
Share This Article
Facebook X Whatsapp Whatsapp Email Copy Link Print
What do you think?
Love0
Sad0
Happy0
Sleepy0
Angry0
Dead0
Wink0
Previous Article ਸੁਖਬੀਰ ਸਿੰਘ ਬਾਦਲ ਬਣੇਂ ਦੁਬਾਰਾ ਪ੍ਰਧਾਨ 
Next Article ਜਲੰਧਰ ਦੇ ਬੰਟੀ ਬਾਜਵਾ ਦੀਆਂ ਦੁਕਾਨਾਂ ਸੀਲ
Leave a Comment

Leave a Reply Cancel reply

Your email address will not be published. Required fields are marked *

Stay Connected

FacebookLike
XFollow
YoutubeSubscribe
WhatsAppFollow
Google NewsFollow

Latest News

ਪੰਜਾਬ ‘ਚ ਹੜ੍ਹਾਂ ਦਾ ਖ਼ਤਰਾ: ਬਿਆਸ ਦਰਿਆ ਚ ਵਧਿਆ ਪਾਣੀ ਦਾ ਪੱਧਰ
India
ਪਾਕਿਸਤਾਨ ‘ਚ ਹੈ ਅੰਮ੍ਰਿਤਪਾਲ ਸਿੰਘ!, ਇਸ ਕਾਂਗਰਸੀ ਆਗੂ ਨੂੰ ਪਈ ਟੈਂਸ਼ਨ, ਵਾਪਸੀ ਲਈ ਮਾਰ ਰਹੇ ਹੱਥ ਪੈਰ
Economy
ਦੋਸਤ ਨੂੰ ਚਕਾਉਣੀ ਪਈ ਯਾਰ ਦੀ ਕੋਰਟ ਮੈਰਿਜ ਦੀ ਕੀਮਤ, ਚਿਹਰਾ ਕਾਲਾ ਕਰ ਪਿੰਡ ‘ਚ ਘੁੰਮਾਇਆ
India
ਲੋਕਾਂ ਨੇ ਰੋਕਿਆ ਵਿਧਾਇਕ ਦਾ ਕਾਫ਼ਲਾ,ਵਿਕਾਸ ਬਾਰੇ ਪੁੱਛਣ ਤੇ ਕੱਢੀਆਂ ਗਾ.ਲ਼ਾਂ, ਕੈਮਰਾ ਬੰਦ ਕਰਵਾ ਕੀਤੀ ਕੁੱ.ਟ.ਮਾ.ਰ
Punjab
ਐਲੋਨ ਮਸਕ ਦੀ ਰਾਜਨੀਤੀ ਵਿੱਚ ਐਂਟਰੀ, ਆਪਣੀ ਨਵੀਂ ਪਾਰਟੀ ਬਣਾਈ
Business
ਬਿਕਰਮ ਮਜੀਠੀਆ ਨੂੰ ਵੱਡਾ ਝਟਕਾ, ਮੁਹਾਲੀ ਕੋਰਟ ਨੇ 14 ਦਿਨ ਲਈ ਭੇਜਿਆ ਨਾਭਾ ਜੇਲ੍ਹ
Epaper
ਇੱਥੇ ਭਰਾ ਹੀ ਕਰ ਲੈਂਦਾ ਭੈਣ ਨਾਲ ਵਿਆਹ, ਪਹਿਲਾਂ ਬੰਨ੍ਹਵਾਉਂਦਾ ਰੱਖੜੀ, ਫਿਰ ਉਸੇ ਤੋਂ ਕਰਦਾ ਬੱਚੇ ਪੈਦਾ
Epaper
ਅਮਾਰਨਾਥ ਯਾਤਰਾ ਰੂਟ ‘ਤੇ ਹਾ.ਦ.ਸਾ, ਪੰਜ ਬੱਸਾਂ ਆਪਸ ਵਿੱਚ ਟਕਰਾਈਆਂ, 36 ਸ਼ਰਧਾਲੂ ਜ਼ਖਮੀ
Epaper
ਰਿਸ਼ਵਤ ਮੰਗਕੇ ਬੁਰਾ ਫਸਿਆ ਤਹਿਸੀਲਦਾਰ, ਵੀਡੀਉ ਨੇ ਸੁਖਾ ਦਿੱਤੇ ਸਾਹ
Economy
ਵਰਕਰ ਨੂੰ ਚੜਿਆ ਗੁੱਸਾ, ਕੱਢੀਆਂ ਗਾਲ੍ਹਾਂ ਅਤੇ ਫਿਰ ਗਰੁੱਪ ਵਿੱਚ ਪਾ ਦਿੱਤੀ ਆਡੀਓ,ਹੋਇਆ ਹੰਗਾਮਾ
Epaper
lokbani.comlokbani.com
Follow US
© 2022 Lokbani. All Rights Reserved. Designed by iTree Network Solutions +91-8699235413.
  • About Us
  • Privacy Policy
  • Terms and Conditions
  • Disclaimer
  • Contact Us
lokbani logo
Welcome Back!

Sign in to your account

Username or Email Address
Password

Lost your password?