ਵਾਰਡ ਨੰਬਰ 77 ਚ ਡਾ ਬੀ.ਡੀ ਸ਼ਰਮਾ,ਬੀ.ਡੀ ਸ਼ਰਮਾ ਹੋਈ ਪਈ ਹੈ
ਜਲੰਧਰ , ਲੋਕ ਬਾਣੀ — ਜਲੰਧਰ ਨਗਰ ਨਿਗਮ ਚੌਣਾਂ ਚ ਵਾਰਡ ਨੰਬਰ 77 ਤੋਂ ਆਪ ਦੀ ਉਮੀਦਵਾਰ ਸੁਖਜੀਤ ਕੌਰ ਦੇ ਪਤੀ ਡਾ ਬੀ.ਡੀ ਸ਼ਰਮਾ ਦੀ ਮਿਹਨਤ ਤੇ ਸੇਵਾ ਕਾਰਨ ਪੂਰੇ ਵਾਰਡ ਵਿਚ ਬੀ.ਡੀ ਸ਼ਰਮਾ ਹੋਈ ਪਈ ਹੈ ਉਨ੍ਹਾਂ ਨੂੰ ਆਪਣੇ ਵਾਰਡ ਵਿਚ ਡੋਰ ਟੂ ਡੋਰ ਕਰਨ ਸਮੇਂ ਵਾਰਡ ਦੇ ਬਜ਼ੁਰਗ ਤੇ ਨੋਜਵਾਨ ਵਰਗ ਦਾ ਭਰਪੂਰ ਸਮਰਥਨ ਮਿਲ ਰਿਹਾ ਹੈ
ਵਾਰਡ ਨੰਬਰ 77 ਚ ਡਾ ਬੀ.ਡੀ ਸ਼ਰਮਾ,ਬੀ.ਡੀ ਸ਼ਰਮਾ ਹੋਈ ਪਈ ਹੈ
Leave a Comment