ਡਾ ਬੀ.ਡੀ ਸ਼ਰਮਾ ਦੀ ਪਤਨੀ ਸੁਖਜੀਤ ਕੌਰ ਨੂੰ ਵਾਰਡ ਦੀਆਂ ਔਰਤਾਂ ਦਾ ਮਿਲ ਰਿਹਾ ਭਾਰੀ ਸਮਰਥਨ
ਜਲੰਧਰ , ਲੋਕ ਬਾਣੀ — ਜਲੰਧਰ ਨਗਰ ਨਿਗਮ ਚੌਣਾਂ ਚ ਵਾਰਡ ਨੰਬਰ 77 ਤੋਂ ਆਪ ਦੀ ਉਮੀਦਵਾਰ ਸੁਖਜੀਤ ਕੌਰ ਨੂੰ ਆਪਣੇ ਵਾਰਡ ਵਿਚ ਡੋਰ ਟੂ ਡੋਰ ਕਰਨ ਸਮੇਂ ਵਾਰਡ ਦੀਆਂ ਮਹਿਲਾਵਾਂ ਦਾ ਭਰਪੂਰ ਸਮਰਥਨ ਮਿਲ ਰਿਹਾ ਹੈ ਤੇ ਮਹਿਲਾਵਾਂ ਦਾ ਕਹਿਣਾ ਹੈ ਕਿ ਸਾਡੀ ਪਹਿਲੀ ਪਸੰਦ ਆਪ ਦੀ ਉਮੀਦਵਾਰ ਡਾ ਬੀ.ਡੀ ਸ਼ਰਮਾ ਦੀ ਪਤਨੀ ਹੈ ਜਿਸ ਨੂੰ ਉਹ ਭਾਰੀ ਬਹੁਮਤ ਨਾਲ ਜਿਤਾਉਣਗੇ
ਡਾ ਬੀ.ਡੀ ਸ਼ਰਮਾ ਦੀ ਪਤਨੀ ਸੁਖਜੀਤ ਕੌਰ ਨੂੰ ਵਾਰਡ ਦੀਆਂ ਔਰਤਾਂ ਦਾ ਮਿਲ ਰਿਹਾ ਭਾਰੀ ਸਮਰਥਨ
Leave a Comment