ਡਾ ਬੀ.ਡੀ ਸ਼ਰਮਾ ਦੀ ਪਤਨੀ ਸੁਖਜੀਤ ਕੌਰ ਨੂੰ ਮਿਲ ਰਿਹਾ ਹੈ ਭਾਰੀ ਸਮਰਥਨ
ਜਲੰਧਰ, ਲੋਕ ਬਾਣੀ –ਵਾਰਡ ਨੰਬਰ 77 ਤੋਂ ਆਪ ਦੀ ਉਮੀਦਵਾਰ ਅਤੇ ਸਮਾਜ ਸੇਵੀ ਡਾ ਬੀ.ਡੀ ਸ਼ਰਮਾ ਦੀ ਧਰਮ ਪਤਨੀ ਸੁਖਜੀਤ ਕੌਰ ਨੇ ਲੋਕ ਬਾਣੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਦੇ ਚੋਣ ਪ੍ਰਚਾਰ ਵਿਚ ਲੋਕਾਂ ਦਾ ਭਾਰੀ ਸਮਰਥਨ ਮਿਲਿਆ ਹੈ ਤੇ ਮੈਂ ਅਤੇ ਮੇਰੇ ਪਤੀ ਦੁਆਰਾ ਜਿੱਤਣ ਤੋਂ ਬਾਅਦ ਵਾਰਡ ਦੇ ਸਭ ਅਧੁਰੇ ਪਏ ਕੰਮ ਪੂਰੇ ਕਰਾਂਗੇ