



ਵਿਨੋਦ ਕੁਮਾਰ ਬਿੱਟੂ ਬਣੇ ਚੰਡੀਗੜ੍ਹ ਕਸ਼ਯਪ ਰਾਜਪੂਤ ਸਭਾ ਦੇ ਜਨਰਲ ਸੈਕਟਰੀ
ਜਲੰਧਰ, ਲੋਕ ਬਾਣੀ — ਪੰਜਾਬ ਭਰ ਦੇ ਕਸ਼ਯਪ ਰਾਜਪੂਤ ਸਮਾਜ ਦੇ ਭਲੇ ਲਈ ਬਣਾਈ ਗਈ ਸੰਸਥਾ ਦ ਚੰਡੀਗੜ੍ਹ ਕਸ਼ਯਪ ਰਾਜਪੂਤ ਸਭਾ ਦੇ ਅਹੁਦੇਦਾਰ ਦੀ ਲਿਸਟ ਜਾਰੀ ਕੀਤੀ ਗਈ ਜਿਸ ਵਿੱਚ ਸਮਾਜ ਦੇ ਹਰ ਕੰਮ ਲਈ ਹਰ ਸਮੇਂ ਤਿਆਰ ਰਹਿਣ ਤੇ ਵਧੀਆ ਸੁਭਾਅ ਨਾਲ ਜਾਣੇ ਜਾਂਦੇ ਚੰਡੀਗੜ੍ਹ ਤੋਂ ਵਿਨੋਦ ਕੁਮਾਰ ਬਿੱਟੂ ਨੂੰ ਸਭਾ ਵਲੋਂ ਜਨਰਲ ਸੈਕਟਰੀ ਬਣਾਇਆ ਗਿਆ ਜਿਸ ਨਾਲ ਪੂਰੇ ਚੰਡੀਗੜ੍ਹ ਦੇ ਸਮਾਜ ਦੇ ਲੋਕਾਂ ਵਿਚ ਖੁਸ਼ੀ ਦੀ ਲਹਿਰ ਹੈ





