ਭੂਚਾਲ ਦੇ ਝਟਕਿਆਂ ਨਾਲ ਹਿੱਲੀ ਧਰਤੀ ਫੈਲੀ ਦਹਿਸ਼ਤ
ਨੇਪਾਲ, ਲੋਕ ਬਾਣੀ — ਇਸ ਵੇਲੇ ਦੀ ਵੱਡੀ ਖਬਰ ਨੇਪਾਲ ਤੋ ਆ ਰਹੀ ਹੈ ਜਿਥੇ ਸਵੇਰੇ 3.59 ਤੇਜ਼ ਭੂਚਾਲ ਦੇ ਝਟਕੇ ਲੱਗੇ ਹਨ ਤੇ ਲੋਕਾਂ ਵਿੱਚ ਦਹਿਸ਼ਤ ਫੈਲ ਗਈ ਲੋਕਾਂ ਨੇ ਘਰਾਂ ਤੋਂ ਬਾਹਰ ਨਿਕਲ ਕੇ ਸੁਰੱਖਿਆ ਮਹਿਸੂਸ ਕੀਤੀ
ਭੂਚਾਲ ਦੇ ਝਟਕਿਆਂ ਨਾਲ ਹਿੱਲੀ ਧਰਤੀ ਫੈਲੀ ਦਹਿਸ਼ਤ
Leave a Comment