By using this site, you agree to the Privacy Policy and Terms of Use.
Accept
lokbani.comlokbani.com
  • Home
  • India
  • Punjab
  • Jalandhar
  • Business
  • Lifestyle
  • Technology
  • Religious
  • World
Reading: ਪਿਤਾ ’ਤੇ ਹੋਏ ਹ.ਮ. ਲੇ ਤੋਂ ਬਾਅਦ ਪੰਜਾਬੀ ਅਦਾਕਾਰਾ ਤਾਨੀਆ ਨੇ ਦਿੱਤਾ ਵੱਡਾ ਬਿਆਨ, ਕਿਹਾ, ਅਫਵਾਹਾਂ ਨਾ ਫੈਲਾਓ
Share
Notification Show More
Font ResizerAa
Font ResizerAa
lokbani.comlokbani.com
  • Home
  • India
  • Punjab
  • Jalandhar
  • Business
  • Lifestyle
  • Technology
  • Religious
  • World
  • Home
  • India
  • Punjab
  • Jalandhar
  • Business
  • Lifestyle
  • Technology
  • Religious
  • World
Have an existing account? Sign In
Follow US
© 2022 Foxiz News Network. Ruby Design Company. All Rights Reserved.
lokbani.com > Latest News > Epaper > ਪਿਤਾ ’ਤੇ ਹੋਏ ਹ.ਮ. ਲੇ ਤੋਂ ਬਾਅਦ ਪੰਜਾਬੀ ਅਦਾਕਾਰਾ ਤਾਨੀਆ ਨੇ ਦਿੱਤਾ ਵੱਡਾ ਬਿਆਨ, ਕਿਹਾ, ਅਫਵਾਹਾਂ ਨਾ ਫੈਲਾਓ
EpaperIndiaJalandharLifestylePunjabWorld

ਪਿਤਾ ’ਤੇ ਹੋਏ ਹ.ਮ. ਲੇ ਤੋਂ ਬਾਅਦ ਪੰਜਾਬੀ ਅਦਾਕਾਰਾ ਤਾਨੀਆ ਨੇ ਦਿੱਤਾ ਵੱਡਾ ਬਿਆਨ, ਕਿਹਾ, ਅਫਵਾਹਾਂ ਨਾ ਫੈਲਾਓ

Ranjeet Kaur
Last updated: July 5, 2025 10:06 am
By Ranjeet Kaur 1 Min Read
Share
SHARE
Lokbani
Lokbani
Lokbani
Lokbani

ਪੰਜਾਬੀ ਅਦਾਕਾਰਾ ਤਾਨੀਆ ਨੇ ਆਪਣੇ ਪਿਤਾ ਡਾ. ਅਨਿਲਜੀਤ ਕੰਬੋਜ ’ਤੇ ਹੋਏ ਹਮਲੇ ਤੋਂ ਬਾਅਦ ਸੋਸ਼ਲ ਮੀਡੀਆ ਰਾਹੀਂ ਬਿਆਨ ਜਾਰੀ ਕੀਤਾ। ਉਨ੍ਹਾਂ ਦੀ ਟੀਮ ਨੇ ਕਿਹਾ ਕਿ ਇਹ ਸਮਾਂ ਪਰਿਵਾਰ ਲਈ ਬਹੁਤ ਨਾਜ਼ੁਕ ਅਤੇ ਭਾਵੁਕ ਹੈ। ਉਨ੍ਹਾਂ ਨੇ ਨਿੱਜਤਾ ਦੀ ਰਾਖੀ ਅਤੇ ਸੰਭਲਣ ਲਈ ਸਮਾਂ ਦੇਣ ਦੀ ਅਪੀਲ ਕੀਤੀ, ਨਾਲ ਹੀ ਝੂਠੀਆਂ ਖ਼ਬਰਾਂ ਤੇ ਅਫ਼ਵਾਹਾਂ ਨਾ ਫੈਲਾਉਣ ਦੀ ਬੇਨਤੀ ਕੀਤੀ।

ਇਹ ਹਮਲਾ ਬੀਤੇ ਕੱਲ੍ਹ ਯਾਨੀ 4 ਜੁਲਾਈ 2025 ਨੂੰ ਮੋਗਾ ਦੇ ਕੋਟ ਈਸੇ ਖਾਂ ’ਚ ਡਾ. ਅਨਿਲਜੀਤ ਕੰਬੋਜ ਦੇ ਹਰਬੰਸ ਨਰਸਿੰਗ ਹੋਮ ’ਚ ਹੋਇਆ। ਦੋ ਅਣ-ਪਛਾਤੇ ਹਮਲਾਵਰਾਂ ਨੇ ਇਲਾਜ ਦੇ ਬਹਾਨੇ ਕਲੀਨਿਕ ’ਚ ਦਾਖਲ ਹੋ ਕੇ ਡਾਕਟਰ ’ਤੇ ਗੋਲ਼ੀਆਂ ਚਲਾਈਆਂ ਅਤੇ ਫਰਾਰ ਹੋ ਗਏ।

ਡਾ. ਕੰਬੋਜ ਨੂੰ ਦੋ ਗੋਲ਼ੀਆਂ ਲੱਗੀਆਂ, ਜਿਸ ਕਾਰਨ ਉਨ੍ਹਾਂ ਦੀ ਹਾਲਤ ਨਾਜ਼ੁਕ ਹੈ। ਉਨ੍ਹਾਂ ਨੂੰ ਮੋਗਾ ਦੇ ਇੱਕ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਹਮਲਾਵਰ ਪਹਿਲਾਂ ਡਾਕਟਰ ਨਾਲ ਗੱਲਬਾਤ ਕਰਨ ਦੇ ਬਹਾਨੇ ਕੈਬਿਨ ’ਚ ਦਾਖਲ ਹੋਏ ਅਤੇ ਅਚਾਨਕ ਫਾਇਰਿੰਗ ਕਰ ਦਿੱਤੀ। ਪੁਲਿਸ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਵੱਡੇ ਪੱਧਰ ’ਤੇ ਕਾਰਵਾਈ ਕਰ ਰਹੀ ਹੈ। ਇਸ ਘਟਨਾ ਨੇ ਸਥਾਨਕ ਇਲਾਕੇ ’ਚ ਸਨਸਨੀ ਫੈਲਾ ਦਿੱਤੀ ਹੈ।

 

Lokbani
Lokbani
Lokbani
Lokbani
Lokbani
Lokbani

You Might Also Like

26 March 2025

17 Jan 2025

ਪੰਜਾਬ ਵਿੱਚ ਕਾਨੂੰਨ ਵਿਵਸਥਾ ਦਾ ਬੂਰਾ ਹਾਲ ਕੁਲੇਵਾਲ ਪਿੰਡ ਚ ਦਹਿਸ਼ਤ

ਵਾਰਡ ਨੰਬਰ 77 ਚ ਡਾ ਬੀ.ਡੀ ਸ਼ਰਮਾ,ਬੀ.ਡੀ ਸ਼ਰਮਾ ਹੋਈ ਪਈ ਹੈ

महेश मखीजा को आढ़ती एसोसिएशन ने तत्काल प्रभाव से किया बर्खास्त

Share This Article
Facebook X Whatsapp Whatsapp Email Copy Link Print
What do you think?
Love0
Sad0
Happy0
Sleepy0
Angry0
Dead0
Wink0
Previous Article ਕਲਯੁੱਗੀ ਨੋਜਵਾਨਾ ਦੀ ਕਰਤੂਤ, 10 ਸਾਲ ਦੀ ਬੱਚੀ ਨਾਲ ਕੀਤੀ ਹੈਵਾਨੀਅਤ ਫਿਰ ਜੋ ਕੀਤਾ ਉੱਡ ਜਾਣਗੇ ਹੋਸ਼,ਪੜ੍ਹੋ ਪੂਰੀ ਖਬਰ
Next Article ਏਅਰਲਾਈਨ ਕੰਪਨੀ ਇੰਡੀਗੋ ਵੱਲੋਂ ਸ਼ੁਰੂ ਕੀਤੀ ਉਡਾਨ ਤੋਂ ਵਪਾਰੀ ਵਰਗ ‘ਚ ਨਾਰਾਜ਼ਗੀ, ਮਸ਼ਹੂਰ ਹੋਟਲ ਕਾਰੋਬਾਰੀ ਸਿਮਰਦੀਪ ਸਿੰਘ ਨੇ ਚੁੱਕੇ ਸਵਾਲ
Leave a Comment

Leave a Reply Cancel reply

Your email address will not be published. Required fields are marked *

Stay Connected

FacebookLike
XFollow
YoutubeSubscribe
WhatsAppFollow
Google NewsFollow

Latest News

ਪਾਕਿਸਤਾਨ ‘ਚ ਹੈ ਅੰਮ੍ਰਿਤਪਾਲ ਸਿੰਘ!, ਇਸ ਕਾਂਗਰਸੀ ਆਗੂ ਨੂੰ ਪਈ ਟੈਂਸ਼ਨ, ਵਾਪਸੀ ਲਈ ਮਾਰ ਰਹੇ ਹੱਥ ਪੈਰ
Economy
ਦੋਸਤ ਨੂੰ ਚਕਾਉਣੀ ਪਈ ਯਾਰ ਦੀ ਕੋਰਟ ਮੈਰਿਜ ਦੀ ਕੀਮਤ, ਚਿਹਰਾ ਕਾਲਾ ਕਰ ਪਿੰਡ ‘ਚ ਘੁੰਮਾਇਆ
India
ਲੋਕਾਂ ਨੇ ਰੋਕਿਆ ਵਿਧਾਇਕ ਦਾ ਕਾਫ਼ਲਾ,ਵਿਕਾਸ ਬਾਰੇ ਪੁੱਛਣ ਤੇ ਕੱਢੀਆਂ ਗਾ.ਲ਼ਾਂ, ਕੈਮਰਾ ਬੰਦ ਕਰਵਾ ਕੀਤੀ ਕੁੱ.ਟ.ਮਾ.ਰ
Punjab
ਐਲੋਨ ਮਸਕ ਦੀ ਰਾਜਨੀਤੀ ਵਿੱਚ ਐਂਟਰੀ, ਆਪਣੀ ਨਵੀਂ ਪਾਰਟੀ ਬਣਾਈ
Business
ਬਿਕਰਮ ਮਜੀਠੀਆ ਨੂੰ ਵੱਡਾ ਝਟਕਾ, ਮੁਹਾਲੀ ਕੋਰਟ ਨੇ 14 ਦਿਨ ਲਈ ਭੇਜਿਆ ਨਾਭਾ ਜੇਲ੍ਹ
Epaper
ਇੱਥੇ ਭਰਾ ਹੀ ਕਰ ਲੈਂਦਾ ਭੈਣ ਨਾਲ ਵਿਆਹ, ਪਹਿਲਾਂ ਬੰਨ੍ਹਵਾਉਂਦਾ ਰੱਖੜੀ, ਫਿਰ ਉਸੇ ਤੋਂ ਕਰਦਾ ਬੱਚੇ ਪੈਦਾ
Epaper
ਅਮਾਰਨਾਥ ਯਾਤਰਾ ਰੂਟ ‘ਤੇ ਹਾ.ਦ.ਸਾ, ਪੰਜ ਬੱਸਾਂ ਆਪਸ ਵਿੱਚ ਟਕਰਾਈਆਂ, 36 ਸ਼ਰਧਾਲੂ ਜ਼ਖਮੀ
Epaper
ਰਿਸ਼ਵਤ ਮੰਗਕੇ ਬੁਰਾ ਫਸਿਆ ਤਹਿਸੀਲਦਾਰ, ਵੀਡੀਉ ਨੇ ਸੁਖਾ ਦਿੱਤੇ ਸਾਹ
Economy
ਵਰਕਰ ਨੂੰ ਚੜਿਆ ਗੁੱਸਾ, ਕੱਢੀਆਂ ਗਾਲ੍ਹਾਂ ਅਤੇ ਫਿਰ ਗਰੁੱਪ ਵਿੱਚ ਪਾ ਦਿੱਤੀ ਆਡੀਓ,ਹੋਇਆ ਹੰਗਾਮਾ
Epaper
60 ਸਾਲਾਂ ਫੁੱਫੜ ਦੇ ਪਿਆਰ ਚ ਪਾਗ਼ਲ ਹੋਈ ਕੁੜੀ,ਦੋਨਾਂ ਨੇ ਮਿਲਕੇ ਸ਼ੂ.ਟ.ਰਾਂ ਤੋਂ ਮ.ਰ.ਵਾ ਦਿੱਤਾ ਪਤੀ
Business
lokbani.comlokbani.com
Follow US
© 2022 Lokbani. All Rights Reserved. Designed by iTree Network Solutions +91-8699235413.
  • About Us
  • Privacy Policy
  • Terms and Conditions
  • Disclaimer
  • Contact Us
lokbani logo
Welcome Back!

Sign in to your account

Username or Email Address
Password

Lost your password?