



ਮੋਗਾ :accused arrested ਪੁਲਿਸ ਵੱਲੋਂ ਸ਼ਰਾਰਤੀ ਅਨਸਰਾਂ ਖਿਲਾਫ ਵਿੱਢੀ ਗਈ ਮੁਹਿੰਮ ਦੇ ਤਹਿਤ ਵੱਡੀ ਕਾਮਯਾਬੀ ਹਾਸਲ ਕੀਤੀ ਗਈ ਹੈ। ਪੁਲਿਸ ਨੇ ਇੱਕ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਇੱਕ ਆਰੋਪੀ ਨੂੰ 13 ਮੋਬਾਈਲ ਤੇ 96 ਹਜ਼ਾਰ ਦੀ ਨਕਦੀ ਨਾਲ ਗਿਰਫ਼ਤਾਰ ਕੀਤਾ ਹੈ।
ਆਰੋਪੀ ਦੀ ਪਹਿਚਾਣ ਬੱਬਰ ਦੇ ਰੂਪ ਚ ਹੋਈ ਹੈ,ਪੁਲਿਸ ਨੇ ਇਹ ਕਾਰਵਾਈ ਗੁਪਤ ਸੂਚਨਾ ਦੇ ਆਧਾਰ ਉੱਤੇ ਕੀਤੀ ਹੈ।ਡੀਐਸਪੀ ਗੁਰਪ੍ਰੀਤ ਸਿੰਘ ਮੁਤਾਬਕ ਇਹਨਾਂ ਨੂੰ ਸੂਚਨਾ ਮਿਲੀ ਸੀ ਕਿ ਆਰੋਪੀ ਬੱਬਰ ਚੋਰੀ ਦੇ ਮੋਬਾਇਲ ਵੱਡੀ ਮਾਤਰਾ ਚ ਖਰੀਦ ਕੇ ਅੱਗੇ ਵੇਚਦਾ ਹੈ
ਇਹ ਵੀ ਪੜ੍ਹੋ:https://lokbani.com/high-courts-decision-on-rajan-aroras/
ਜਿਸਤੋਂ ਬਾਅਦ ਵੱਡੀ ਕਾਰਵਾਈ ਕਰਦੇ ਹੋਏ ਇੱਕ ਟੀਮ ਬਣਾਕੇ ਦੁਕਾਨ ਤੇ ਰੇਡ ਕੀਤੀ ਗਈ। ਇਸ ਕੋਲੋ ਪੁਲਿਸ ਨੇ 13 ਮੋਬਾਇਲ 96 ਹਜ਼ਾਰ ਦੀ ਨਕਦੀ ਬਰਾਮਦ ਕੀਤੀ ਹੈ।





