ਕਲੇਸ਼ ਤੋਂ ਤੰਗ ਪਤੀ ਨੇ ਕੀਤਾ ਪਤਨੀ ਦਾ ਕਤਲ
ਕਲੇਸ਼ ਤੋਂ ਤੰਗ ਪਤੀ ਨੇ ਕੀਤਾ ਪਤਨੀ ਦਾ ਕਤਲ
ਲੁਧਿਆਣਾ ( ਵਿਪੁਨ ਕਾਲੜਾ ) ਪੰਜਾਬ ਦੇ ਜਿੱਲ੍ਹਾ ਲੁਧਿਆਣਾ ਤੋਂ ਖ਼ਬਰ ਆ ਰਹੀ ਹੈ ਜਿਥੇ ਸ਼ਹਿਰ ਦੇ ਆਤਮ ਨਗਰ ਵਿਚ ਅੱਜ ਸਵੇਰੇ ਪਤੀ ਵਲੋਂ ਪਤਨੀ ਦਾ ਬੜੀ ਬੇਰਹਿਮੀ ਨਾਲ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਕਤਲ ਦਾ ਕਾਰਨ ਘਰ ਚ ਘਰੇਲੂ ਕਲੇਸ਼ ਸੀ ਮ੍ਰਿਤਕ ਔਰਤ ਦੀ ਸ਼ਨਾਖਤ ਆਰਤੀ ਅਰੋੜਾ ਹੋਈ ਹੈ ਤੇ ਕਤਲ ਪਤੀ ਦਾ ਨਾਮ ਰਮੇਸ਼ ਅਰੋੜਾ ਹੈ ਜਿਸ ਨੇ ਆਪਣੀ ਪਤਨੀ ਦਾ ਗਲਾ ਘੁੱਟ ਕੇ ਉਸ ਦਾ ਕਤਲ ਕਰ ਦਿੱਤਾ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲਾ ਦਰਜ ਕਰ ਤਫਤੀਸ਼ ਸ਼ੁਰੂ ਕਰ ਦਿਤੀ ਹੈ