ਦੇਸ਼ ਚ ਕੋਰੋਨਾ ਨੇ ਮਚਾਇਆ ਕੋਹਰਾਮ 3 ਲੱਖ 14 ਹਜ਼ਾਰ 835 ਨਵੇਂ ਮਾਮਲੇ
ਦੇਸ਼ ਚ ਕੋਰੋਨਾ ਨੇ ਮਚਾਇਆ ਕੋਹਰਾਮ 3 ਲੱਖ 14 ਹਜ਼ਾਰ 835 ਨਵੇਂ ਮਾਮਲੇ
ਦਿੱਲੀ ( ਕਪੂਰ ) ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ ਕੋਵਿਡ19 ਦੇ 3 ਲੱਖ 14 ਹਜ਼ਾਰ 835 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਇਸ ਦੌਰਾਨ 2,104 ਮੌਤਾਂ ਹੋਈਆਂ ਹਨ। ਭਾਰਤ ਵਿਚ ਇਸ ਵਕਤ ਕੁੱਲ 22 ਲੱਖ 91 ਹਜ਼ਾਰ 428 ਪਾਜ਼ੀਟਿਵ ਮਾਮਲੇ ਹਨ। ਇਸ ਦੇ ਨਾਲ ਹੀ ਦੇਸ਼ ਵਿਚ ਪਿਛਲੇ 24 ਘੰਟਿਆਂ ਵਿਚ 22 ਲੱਖ, 11 ਹਜ਼ਾਰ 334 ਲੋਕਾਂ ਨੂੰ ਕੋਰੋਨਾ ਵੈਕਸੀਨ ਲਗਾਈ ਗਈ ਹੈ। ਜੋ ਕਿ ਕਾਫੀ ਚਿੰਤਾ ਦੀ ਗੱਲ ਹੈ