ਜਲੰਧਰ ਦੇ ਐਕਸਾਈਜ਼ ਅਧਿਕਾਰੀ ਦੇ ਘਰ ਨੂੰ ਵਿਜੀਲੈਂਸ ਦਾ ਘੇਰਾ,
ਜਲੰਧਰ ਦੇ ਐਕਸਾਈਜ਼ ਅਧਿਕਾਰੀ ਦੇ ਘਰ ਨੂੰ ਵਿਜੀਲੈਂਸ ਦਾ ਘੇਰਾ,
ਜਲੰਧਰ ( ਰਜਨੀਸ਼ ਸ਼ਰਮਾ )
ਕੈਪਟਨ ਸਰਕਾਰ ਨੂੰ ਕਰੋੜਾਂ ਦਾ ਚੂਨਾ ਲਾਉਣ ਵਾਲਾ ਐਕਸਾਈਜ਼ ਮਹਿਕਮੇ ਦੇ ਜਲੰਧਰ ਦੇ ਐਕਸਾਈਜ਼ ਅਧਿਕਾਰੀ ਦੇ ਘਰ ਦੇ ਨੂੰ ਵਿਜੀਲੈਂਸ ਦੇ ਸ਼ਿਕੰਜੇ ਚ ਫਸਣ ਵਾਲਾ ਹੈ।ਵਿਜੀਲੈਂਸ ਦੀ ਇਕ ਟੀਮ ਨੇ ਜਲੰਧਰ ਚ ਇਕ ਕੋਠੀ ਨੂੰ ਘੇਰਾ ਪਾਇਆ ਹੋਇਆ ਹੈ,ਵਿਜੀਲੈਂਸ ਨੂੰ ਪੁਖਤਾ ਸੂਚਨਾ ਹੈ ਕਿ ਭਗੋੜਾ ਅਧਿਕਾਰੀ ਇਸ ਕੋਠੀ ਵਿਚ ਲੁੱਕਿਆ ਬੈਠਾ ਹੈ।ਹਾਲਾਂਕਿ ਇਹ ਅਧਿਕਾਰੀ ਦੇ ਘਰ ਵਾਲਿਆਂ ਮੁਤਾਬਕ ਅਧਿਕਾਰੀ ਘਰ ਵਿੱਚ ਮੌਜੂਦ ਨਹੀਂ ਹੈ।ਕਈ ਦੀਨਾ ਤੋਂ ਭੱਜ ਰਹੇ ਐਕਸਾਈਜ਼ ਮਹਿਕਮੇ ਚ ਕਮਿਸ਼ਨਰ ਦੇ ਉਹਦੇ ਤੈਨਾਤ ਰਹਿੰਦੇ ਇਸ ਭ੍ਰਿਸ਼ਟ ਅਧਿਕਾਰੀ ਨੇ ਫਰਜ਼ੀ ਬਿੱਲਾਂ ਰਾਹੀਂ ਕੈਪਟਨ ਸਰਕਾਰ ਨੂੰ ਕਰੋੜਾਂ ਰੁਪਏ ਦਾ ਚੂਨਾ ਲਗਾਇਆ ਸੀ। ਤੇ ਹੁਣ ਵਿਜੀਲੈਂਸ ਨੇ ਇਸ ਦੇ ਘਰ ਨੂੰ ਘੇਰਾ ਪਾ ਲਿਆ ਹੈ