ਹਿਮਾਚਲ ਪ੍ਰਦੇਸ਼ ਘੁੰਮਣ ਜਾਨ ਵਾਲਿਆ ਲਈ ਹੁਣ ਖੁੱਲੇ ਰਸਤੇ ……
ਹਿਮਾਚਲ ਪ੍ਰਦੇਸ਼ ਘੁੰਮਣ ਜਾਨ ਵਾਲਿਆ ਲਈ ਹੁਣ ਖੁੱਲੇ ਰਸਤੇ ……
ਸ਼ਿਮਲਾ ( ਮੁਕੇਸ਼ ) ਹਿਮਾਚਲ ਸਰਕਾਰ ਨੇ ਇਕ ਵੱਡਾ ਫੈਸਲਾ ਲਿਆ ਹੈ ਜਿਸ ਨਾਲ ਹਿਮਾਚਲ ਦੇ ਕਾਰੋਬਾਰੀਆਂ ਤੇ ਹੋਟਲ ਦੁਕਾਨਦਾਰਾਂ ਦੇ ਚੇਹਰੇ ਤੇ ਹੁਣ ਖੁਸ਼ੀ ਦੇਖਣ ਨੂੰ ਮਿਲ ਸਕਦੀ ਹੈ ਕਈ ਮਹੀਨੇ ਤੋਂ ਬੰਦ ਪਏ ਰਸਤੇ ਖੋਲ ਦਿਤੇ ਗਏ ਹਨ ਤੇ ਹਿਮਾਚਲ ਕੈਬਨਿਟ ‘ਚ ਕਈ ਅਹਿਮ ਫ਼ੈਸਲੇ ਲਏ ਗਏ ,ਜਿਸ ਵਿਚ ਬਿਨਾਂ ਕਿਸੇ ਰਜਿਸਟ੍ਰੇਸ਼ਨ ਦੇ ਦੂਜੇ ਰਾਜ ਤੋਂ ਪ੍ਰਵੇਸ਼ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਹ ਕੱਲ੍ਹ ਤੋਂ ਲਾਗੂ ਹੋਵੇਗਾ ਤੇ ਲੋਕ ਪ੍ਰਦੇਸ਼ ਚ ਬਗੈਰ ਰੋਕ ਟੋਕ ਆ ਜਾ ਸਕਦੇ ਹਨ