32 ਸਾਲਾਂ ਵਿਆਹੁਤਾ ਨੇ ਕਿਊ ਕੀਤੀ ਖ਼ੁਦਕੁਸ਼ੀ ……..
32 ਸਾਲਾਂ ਵਿਆਹੁਤਾ ਨੇ ਕਿਊ ਕੀਤੀ ਖ਼ੁਦਕੁਸ਼ੀ ……..
ਬਰਨਾਲਾ ( ਵਰਿੰਦਰ ) ਪੰਜਾਬ ਦੇ ਜਿੱਲ੍ਹਾ ਬਰਨਾਲਾ ਦੇ ਕਸਬਾ ਭਦੌੜ ਇਕ 32 ਸਾਲਾਂ ਵਿਆਹੁਤਾ ਨੇ ਘਰੇਲੂ ਕਲੇਸ ਤੋਂ ਤੰਗ ਆਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਮ੍ਰਿਤਕਾ ਦੀ ਪਹਿਚਾਣ ਪ੍ਰੀਤ ਕੌਰ (32) ਪਤਨੀ ਲਖਵੀਰ ਸਿੰਘ ਵਾਸੀ ਮਹੱਲਾ ਨੈਣੇਵਾਲ ਭਦੌੜ ਵਜੋਂ ਹੋਈ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲਾ ਦਰਜ ਕਰ ਤਫਤੀਸ਼ ਸ਼ੁਰੂ ਕਰ ਦਿਤੀ ਹੈ