



ਲੁਧਿਆਣਾ ਜ਼ਿਮਨੀ ਚੋਣ ਖਤਮ ਹੁਣ ਜਲੰਧਰ ਚ ਹੋ ਸਕਦਾ ਵੱਡਾ ਧਮਾਕਾ
ਜਲੰਧਰ, ਲੋਕ ਬਾਣੀ — ਪੰਜਾਬ ਵਿੱਚ ਆਪ ਸਰਕਾਰ ਆਉਣ ਦੇ ਬਾਅਦ ਨਵੇ ਪਹਿਲੀ ਵਾਰ ਬਣੇ ਵਿਧਾਇਕ ਰਮਨ ਅਰੋੜਾ ਨੇ ਜੋ ਭ੍ਰਿਸ਼ਟਾਚਾਰ ਦੀ ਹਨੇਰੀ ਚਲਾਈ ਉਸ ਦੇ ਜਗ ਜਾਹਿਰ ਹੋਣ ਤੋਂ ਬਾਅਦ ਪੂਰਾ ਸ਼ਹਿਰ ਨਹੀਂ ਪੰਜਾਬ ਨਹੀਂ ਦੇਸ਼ ਨਹੀਂ ਵਿਦੇਸ਼ ਦੇ ਲੋਕ ਵੀ ਹੈਰਾਨ ਹਨ ਜਲੰਧਰ ਚ ਹੁਣ ਜਲਦ ਹੀ ਇਕ ਹੋਰ ਭ੍ਰਿਸ਼ਟਾਚਾਰ ਖ਼ਿਲਾਫ਼ ਪਰਦਾ ਚੁੱਕਣ ਦੀ ਤਿਆਰੀ ਹੋ ਰਹੀ ਹੈ ਸੂਤਰਾਂ ਮੁਤਾਬਕ ਜ਼ਿਮਨੀ ਚੋਣ ਤੋਂ ਬਾਅਦ ਇਹ ਕੰਮ ਹੋਣਾ ਤੈਅ ਹੋਇਆ ਹੈ ਸੂਤਰ ਦੱਸਦੇ ਹਨ ਇਕ ਸਕੂਟਰੀ ਤੋਂ ਲਗਜ਼ਰੀ ਗੱਡੀਆਂ ਦਾ ਸਫ਼ਰ ਦੇ ਰਾਜ ਜਲਦ ਖੁਲ ਸਕਦੇ ਹਨ





