



ਮਾਸਟਰ ਮੋਤਾ ਸਿੰਘ ਦੀ ਯਾਦ ਵਿੱਚ ਲਗਾਈ ਗਈ ਛਬੀਲ ਤੇ ਲੰਗਰ
ਜਲੰਧਰ , ਲੋਕ ਬਾਣੀ –ਅਜ਼ਾਦੀ ਗੁਲਾਟੀ ਮਾਸਟਰ ਮੋਤਾ ਸਿੰਘ ਦੀ ਯਾਦ ਵਿੱਚ ਹਰ ਸਾਲ ਦੀ ਤਰ੍ਹਾਂ ਸ਼ਹੀਦਾਂ ਦੀ ਯਾਦ ਵਿੱਚ ਠੰਢੇ ਮਿੱਠੇ ਜਲ ਦੀ ਛਬੀਲ ਅਤੇ ਗੁਰੂ ਕੇ ਲੰਗਰ ਲਗਾਇਆ ਗਿਆ, ਰਾਮਾ ਮੰਡੀ, ਹੁਸ਼ਿਆਰਪੁਰ ਰੋਡ ਜਲੰਧਰ, ਪੰਜਾਬ ਜਿਸ ਵਿਚ ਮੁੱਖ ਸੇਵਾਦਾਰ ਠੇਕੇਦਾਰ ਰਣਜੀਤ ਸਿੰਘ, ਪਰਮਜੀਤ ਸਿੰਘ ਠੇਕੇਦਾਰ, ਜਸਵਿੰਦਰ ਸਿੰਘ, ਕੇਵਲ ਸਿੰਘ, ਬਲਦੇਵ ਸਿੰਘ, ਸ਼ਮਸ਼ੇਰ ਸਿੰਘ, ਪੱਪੂ ਬੋਲੇਨਾ, ਅਤੇ ਪਿੰਡ ਨੰਗਲ ਫਤਿਹ ਖਾਂ ਸਮੂਹ ਪੰਚਾਇਤ ਅਤੇ ਪਤਵੰਤੇ ਸੱਜਣ, ਬੀਬੀਆਂ ਵਲੋਂ ਲੰਗਰ ਦੀ ਸੇਵਾ ਪਰਮਜੀਤ ਕੌਰ, ਕੁਲਵੰਤ ਕੌਰ, ਗੁਰਨਾਮ ਕੌਰ , ਰਮਨਦੀਪ ਕੌਰ ਵੱਲੋਂ ਸੇਵਾ ਕੀਤੀ ਗਈ।





