



ਵੱਡੀ ਖਬਰ ਇੰਸਪੈਕਟਰ ਤੇ ਈ.ਟੀ.ਓ ਨੂੰ ਕੀਤਾ ਗਿਆ ਮੁਅੱਤਲ
ਅਮ੍ਰਿਤਸਰ , ਲੋਕ ਬਾਣੀ –ਇਸ ਵੇਲੇ ਦੀ ਵੱਡੀ ਖਬਰ ਅਮ੍ਰਿਤਸਰ ਤੋਂ ਆ ਰਹੀ ਹੈ ਜਿਥੇ ਜ਼ਹਿਰੀਲੀ ਸ਼ਰਾਬ ਪੀਣ ਦੇ ਮਾਮਲੇ ਵਿਚ ਪੰਜਾਬ ਸਰਕਾਰ ਦੇ ਹੁਕਮਾਂ ‘ਤੇ ਵਿਭਾਗ ਵਲੋਂ ਸੰਬੰਧਤ ਆਬਕਾਰੀ ਈ.ਟੀ.ਓ. ਮਨੀਸ਼ ਗੋਇਲ ਅਤੇ ਇੰਸਪੈਕਟਰ ਗੁਰਜੀਤ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ





