



ਜਲੰਧਰ ਦੇ ਇੰਨਾ ਇਲਾਕਿਆਂ ਚ ਐਤਵਾਰ ਰਹੇਗੀ ਬਿਜਲੀ ਬੰਦ ਪੜ੍ਹੋ ਪੂਰੀ ਖਬਰ
ਜਲੰਧਰ, ਲੋਕ ਬਾਣੀ — ਜਲੰਧਰ ਚ 66 ਕੇ ਵੀ ਟਾਂਡਾ ਰੋਡ ਜਲੰਧਰ ਸਬ ਸਟੇਸ਼ਨ ਅਧੀਨ ਪੈਂਦੇ ਸਾਰੇ 11 ਕੇ ਵੀ ਫੀਡਰ ਮਿਤੀ 04.05.2025 ਦਿਨ ਐਤਵਾਰ 08.00 ਤੋਂ 04.00 ਵਜ਼ੇ ਤੱਕ ਬੰਦ ਰਹਿਣਗੇ।66 ਕੇ ਵੀ ਆਊਟਡੋਰ ਬਸ ਬਾਰ ਨਂ 1 ਦੀ ਸਮਰਥਾ ਵਿਚ ਵਾਧਾ ਕਰਨ ਸਬੰਧੀ )ਪ੍ਰਭਾਵਿਤ ਇਲਾਕੇ:-ਸੋਡਲ ਰੋਡ, JMP ਚੌਂਕ, ਮਥੁਰਾ ਨਗਰ, ਦੋਆਬਾ ਚੌਕ, ਅਮਨ ਨਗਰ, ਸੁਬਾਸ ਨਗਰ, ਖਾਲਸਾ , ਦੇਵੀ ਤਲਾਬ ਮੰਦਰ, ਚੱਕ ਹੂਸੈਨਾ, ਸੰਤੋਖ ਪੁਰਾ, ਨੀਵੀਂ ਅਬਾਦੀ, ਅੰਬਿਕਾ ਕਲੋਨੀ, ਵਿਕਾਸਪੁਰੀ, ਹੁਸ਼ਿਆਰਪੁਰ ਰੋਡ, ਲੰਮਾ ਪਿੰਡ ਚੌਂਕ, ਹਰਦੀਪ ਨਗਰ, ਹਰਦਿਆਲ ਨਗਰ, ਕੋਟਲਾ ਰੋਡ, ਥੀ੍ ਸਟਾਰ, ਚਾਰਾ ਮੰਡੀ, ਰੇੜੂ, ਸਰਾਭਾ ਨਗਰ, GM enclave, ਰਮਨੀਕ ਐਵਨਿਉ, ਬਾਬਾ ਦੀਪ ਸਿੰਘ ਨਗਰ, ਪਠਾਨਕੋਟ ਰੋਡ, ਪਰੂਥੀ ਹਸਪਤਾਲ, ਹਰਗੋਬਿੰਦ ਨਗਰ, ਅਮਨ ਨਗਰ, ਕਾਲ਼ੀ ਮਾਤਾ ਮੰਦਰ, ਗਾਊਸ਼ਾਲਾ ਰੋਡ, ਟਰਾਂਸਪੋਰਟ ਨਗਰ, ਟ੍ਰਿਬਿਊਨ, KMV ਰੋਡ, ਸਾਰਪ ਚੱਕ, ਫ਼ਾਇਵ ਸਟਾਰ, ਸਟੇਟ ਬੈਂਕ, ਜੱਜ ਕਲੋਨੀ, ਇਡੰਸਟਰੀਅਲ ਅਸਟੇਟ, ਖਾਲਸਾ ਰੋਡ, ਸ਼ਾਹ ਸਿਕੰਦਰ ਰੋਡ, ਡੀ ਆਰ ਪੀ, ਧੋਗਰੀ ਰੋਡ, ਏ ਪੀ ਫੀਡਰ ਅਤੇ ਇੰਡਸਟਰੀ ਏਰੀਆ।
ਧੰਨਵਾਦ ਸਹਿਤ।





