



ਪੰਜਾਬ ਵਿੱਚ 30 ਅਪ੍ਰੈਲ ਨੂੰ ਹੋਵੇਗਾ ਬੰਦ ਜਾਂ ਨਹੀਂ ਪੜੋ
ਜਲੰਧਰ, ਲੋਕ ਬਾਣੀ — ਬਿਤੇ ਦਿਨ ਪਹਿਲਗਾਮ ਵਿਚ ਮਾਰੇਂ ਗਏ ਲੋਕਾਂ ਲਈ ਹਰ ਸਟੇਟ ਸ਼ਹਿਰ ਵਿੱਚ ਆਪਣੇ ਆਪੋਂ ਢੰਗ ਨਾਲ ਸ਼ਰਧਾਂਜਲੀ ਭੇਟ ਕੀਤੀ ਗਈ ਜਿਸ ਕਾਰਨ ਸ਼ੋਸ਼ਲ ਮੀਡੀਆ ਤੇ ਇਕ ਪੋਸਟਰ ਤੇਜ਼ੀ ਨਾਲ ਘੁੰਮ ਰਿਹਾ ਹੈ ਜਿਸ ਵਿਚ, ਸਮੂਹ ਜਥੇਬੰਦੀਆਂ ਤੇ ਦੁਕਾਨਦਾਰਾਂ ਤੇ ਸੁਸਾਇਟੀ ਵਲੋਂ 30 ਅਪ੍ਰੈਲ ਨੂੰ ਬੰਦ ਦੀ ਕਾਲ ਦਿਤੀ ਗਈ ਹੈ ਪਰ ਹੁਣ ਤੱਕ ਕਿਸੇ ਵੀ ਸੰਸਥਾ ਜਾਂ ਜਥੇਬੰਦੀ ਵੱਲੋਂ ਇਸ ਨੂੰ ਬੰਦ ਕਰਨ ਦੀ ਖ਼ਬਰ ਸਾਹਮਣੇ ਨਹੀਂ ਆਈ ਹੈ ਜਿਸ ਕਾਰਨ ਸਕੂਲ ਕਾਲਜ, ਬਾਜ਼ਾਰ ਬੰਦ ਰਹਿਣ





