



ਜਲੰਧਰ ਦੇ ਬੰਟੀ ਬਾਜਵਾ ਦੀਆਂ ਦੁਕਾਨਾਂ ਸੀਲ
ਜਲੰਧਰ, ਲੋਕ ਬਾਣੀ — ਜਲੰਧਰ ਨਗਰ ਨਿਗਮ ਦੇ ਅਧਿਕਾਰੀਆਂ ਸ਼ਹਿਰ ਵਿੱਚ ਵੱਡੀ ਕਾਰਵਾਈ ਕਰਦੇ ਗੈਰਕਾਨੂੰਨੀ ਦੁਕਾਨਾਂ ਨੂੰ ਸੀਲ ਕੀਤਾ ਹੈ ਤੇ ਕਿਹਾ ਕਿ ਇਥੇ ਬੰਟੀ ਬਾਜਵਾ ਦੀਆਂ ਗੈਰਕਾਨੂੰਨੀ ਦੁਕਾਨਾਂ ਵੀ ਸੀਲ ਕਰ ਦਿੱਤੀਆਂ ਹਨ ਪਰ ਬਾਜਵਾ ਨੇ ਪਹਿਲਾਂ ਹੋਈ ਕਾਰਵਾਈ ਤੇ ਸੀਲ ਤੋੜ ਦਿੱਤੀ ਸੀ ਤੇ ਦੁਕਾਨਾਂ ਖੁੱਲ੍ਹੀਆਂ, ਹੋਇਆ ਸਨ ਜਿਨ੍ਹਾਂ ਦੇ ਬਾਅਦ ਨਗਰ ਨਿਗਮ ਨੇ ਫਿਰ ਬੰਟੀ ਬਾਜਵਾ ਦੀਆਂ ਤਿੰਨ ਦੁਕਾਨਾਂ ਤੇ ਨੂੰ ਦੁਬਾਰਾ ਸੀਲ ਕਰ. ਕਾਰਪੋਰੇਸ਼ਨ ਅਫਸਰ ਨੇ ਚੇਤਾਵਨੀ ਦਿੱਤੀ ਹੈ ਕਿ ਹੁਣ ਸੀਲ ਟੁੱਟੀ ਤਾਂ ਉਨ੍ਹਾਂ ਖਿਲਾਫ ਐਫਆਈਆਰ ਦਰਜ ਕੀਤੀ ਜਾਏਗੀ ਤੇ ਸਖਤ ਕਾਰਵਾਈ ਹੋਵੇਗੀ





