ਕਲਯੁਗੀ ਪੁੱਤਰ ਦੀ ਕਰਤੂਤ ਪੜ ਕੇ ਹੋਵੋਗੇ ਹੈਰਾਨ ………

ਕਲਯੁਗੀ ਪੁੱਤਰ ਦੀ ਕਰਤੂਤ ਪੜ ਕੇ ਹੋਵੋਗੇ ਹੈਰਾਨ ………
ਲੁਧਿਆਣਾ ( ਸੁਖਚੈਨ ਮਹਿਰਾ )ਲੁਧਿਆਣਾ ਦੇ ਪਿੰਡ ਬੁਆਣੀ ਦੀ ਪ੍ਰਕਾਸ਼ ਕੌਰ ਉਮਰ ਲੱਗਪਗ 70 ਸਾਲ ਪਤਨੀ ਰਾਮ ਸਿੰਘ ਦੀ ਉਸ ਦੇ ਪੁੱਤਰ ਗੁਰਦੀਪ ਸਿੰਘ ਵੱਲੋਂ ਹੱਤਿਆ ਕੀ ਦਿੱਤੀ ਗਈ। ਗੁਰਦੀਪ ਸਿੰਘ ਕੋਰੋਨਾ ਮਹਾਂਮਾਰੀ ਕਰਕੇ ਕੰਮ ਤੋਂ ਵਿਹਲਾ ਸੀ। ਉਸ ਦਾ ਅਕਸਰ ਮਾੜੀਮੋਟੀ ਗੱਲ ਨੂੰ ਲੈ ਕੇ ਆਪਣੀ ਮਾਂ ਨਾਲ ਤਕਰਾਰ ਹੋ ਜਾਂਦਾ ਸੀ। ਅੱਜ ਸਵੇਰੇ ਕਰੀਬ 8 ਵਜੇ ਜਦੋਂ ਗੁਰਦੀਪ ਸਿੰਘ ਘਰ ਦੇ ਵਿਹੜੇ ਵਿਚ ਨਹਾ ਰਿਹਾ ਸੀ ਤਾਂ ਉਸ ਦਾ ਆਪਣੀ ਮਾਂ ਨਾਲ ਤਕਰਾਰ ਹੋ ਗਿਆ ਤੇ ਉਸ ਨੇ ਨੇੜੇ ਪਿਆ ਲੱਕੜ ਦਾ ਬਾਲਾ ਪਰਕਾਸ਼ ਕੌਰ ਵੱਲ ਉੱਗਰ ਕੇ ਉਸ ਨੂੰ ਡਰਾਉਣਾ ਚਾਹਿਆ ਤਾਂ ਲੱਕੜ ਦਾ ਬਾਲਾ ਨਿਰਬਲ ਪਰਕਾਸ਼ ਕੌਰ ਦੇ ਸਿਰ ਵਿਚ ਜਾ ਲੱਗਾ ਜਿਸ ਨਾਲ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਪੁਲਿਸ ਨੇ ਮਾਮਲਾ ਦਰਜ ਕਰ ਤਫਤੀਸ਼ ਸ਼ੁਰੂ ਕਰ ਦਿਤੀ ਹੈ

Share the News

Lok Bani

you can find latest news national sports news business news international news entertainment news and local news