ਪ੍ਰਾਪਰਟੀ ਵਿਵਾਦ ਚ ਕੁਟਮਾਰ ਕਰਨ ਦਾ ਦੋਸ਼ ਨਹੀਂ ਮਿਲ ਰਿਹਾ ਇਨਸਾਫ਼……..
ਪ੍ਰਾਪਰਟੀ ਵਿਵਾਦ ਚ ਕੁਟਮਾਰ ਕਰਨ ਦਾ ਦੋਸ਼ ਨਹੀਂ ਮਿਲ ਰਿਹਾ ਇਨਸਾਫ਼……..
ਜਲੰਧਰ ( ਬਲਬੀਰ ਸਿੰਘ ਖਾਲੜਾ ) ਜਲੰਧਰ ਦੇ ਸੰਤੋਖ ਪੂਰਾ ਚ ਇਕ ਮਕਾਨ ਨੂੰ ਲੈ ਕੇ ਚਾਲ ਰਹੇ ਵਿਵਾਦ ਚ 1 ਧਿਰ ਨੇ ਦੂਜੀ ਧਿਰ ਤੇ ਕੁੱਟ ਮਾਰ ਕਰਨ ਦੇ ਦੋਸ਼ ਲਾਏ ਜਾ ਰਹੇ ਹਨ ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਸੰਕਰ ਕੋਸਲ ਪੁੱਤਰ ਵੀਰ ਬਹਾਦਰ ਨੇ ਦੱਸਿਆ ਕੀ ਕੁਜ ਦਿਨ ਪਹਿਲਾ ਊਨਾ ਦੇ ਘਰ ਚ ਦਾਖ਼ਲ ਹੋ ਕੇ ਊਨਾ ਦੇ ਪਰੀਵਾਰ ਤੇ ਹਮਲਾ ਕਰਨ ਵਾਲੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤੇ ਉੰਨਾ ਦੀ ਜਾਨ ਨੂੰ ਖ਼ਤਰਾ ਹੈ ਜਦੋ ਇਸ ਸੰਬੰਧ ਚ 2 ਦੂਜੀ ਧਿਰ ਨਾਲ ਫੋਨ ਤੇ ਗੱਲ ਕੀਤੀ ਗਈ ਤਾ ਉੰਨਾ ਦਸਿਆ ਕੀ ਜਿਸ ਮਕਾਨ ਚ ਕੌਸ਼ਲ ਰਹਿ ਰਿਹਾ ਹੈ ਉਹ ਮਕਾਨ ਉਸਦੇ ਪਿਤਾ ਤੋਂ ਉੰਨਾ ਨੇ ਖ਼ਰੀਦਿਆ ਹੈ ਤੇ ਹੁਣ ਕੌਸ਼ਲ ਮਕਾਨ ਖਾਲੀ ਨਹੀਂ ਕਰ ਰਿਹਾ ਤੇ ਜਿਸ ਦੇ ਕਾਗਜ ਵੇ ਉੰਨਾ ਕੋਲ ਹਨ ਤੇ ਇਸ ਲੜਾਈ ਝਗੜੇ ਨਾਲ ਮੇਰਾ ਕੋਈ ਲੈਣ ਦੇਣ ਨਹੀਂ ਹੈ