ਜਲੰਧਰ ਚ 3 ਹੋਰ ਸੈਂਪਲ ਰਿਪੋਰਟ ਪਾਜ਼ੀਟਿਵ ………
ਜਲੰਧਰ ਚ 3 ਹੋਰ ਸੈਂਪਲ ਰਿਪੋਰਟ ਪਾਜ਼ੀਟਿਵ ………
ਜਲੰਧਰ ( ਵਿਸ਼ਾਲ ਸ਼ੈਲੀ ) ਕੋਰੋਨਾ ਨੇ ਪੂਰੇ ਦੇਸ਼ ਚ ਕਹਿਰ ਹੈ ਤੇ ਪੰਜਾਬ ਦੇ ਹਰ ਜਿਲ੍ਹੇ ਚ ਕਰਫਿਊ ਹੈ ਤੇ ਲੋਕਾ ਨੂੰ ਘਰ ਚ ਰਹਿਨ ਨੂੰ ਕਿਹਾ ਗਿਆ ਹੈ ਤੇ ਜਲੰਧਰ ਦੇ ਸਿਵਲ ਹਸਪਤਾਲ ‘ਚ 3 ਮਰੀਜ਼ਾਂ ਦੇ ਜਾਂਚ ਲਈ ਭੇਜੇ ਗਏ ਸੈਂਪਲਾਂ ਦੀ ਰਿਪੋਰਟ ਪਾਜ਼ੀਟਿਵ ਆ ਗਈ ਹੈ। ਮੁੱਢਲੀ ਜਾਣਕਾਰੀ ਅਨੁਸਾਰ, ਇਹ ਮਰੀਜ਼ ਸਾਹ ਲੈਣ ‘ਚ ਤਕਲੀਫ਼ ਦੀ ਸ਼ਿਕਾਇਤ ਲੈ ਕੇ ਸਿਵਲ ਹਸਪਤਾਲ ਆਏ ਸਨ। ਇਸ ਨਾਲ ਹੁਣ ਜ਼ਿਲ੍ਹੇ ‘ਚ ਪਾਜ਼ੀਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ ਵੱਧ ਕੇ 11 ਹੋ ਗਈ, ਜਦਕਿ ਅੱਜ ਤੜਕੇ ਸਵੇਰੇ ਹੀ ਕੋਰੋਨਾ ਪੀੜਤ ਇਕ ਮਰੀਜ਼ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ