



ਜਲੰਧਰ ਚ ਅੱਜ ਦੀ ਸ਼ਾਮ ਹੋਵੇਗੀ ਪੱਤਰਕਾਰਾਂ ਦੇ ਨਾਂਮ
ਜਲੰਧਰ, ਵਿਸ਼ਾਲ ਸ਼ੈਲੀ– ਸਭ ਤੋਂ ਪੁਰਾਣੀ ਤੇ ਸੀਨੀਅਰ ਪੱਤਰਕਾਰਾ ਦੀ ਸੰਸਥਾ ਅਤੇ ਪੰਜਾਬ ਭਰ ਦੇ ਪਤਰਕਾਰਾਂ ਦੇ ਭਲੇ ਲਈ ਬਣਾਈ ਗਈ ਸੰਸਥਾ ਮੀਡੀਆ ਕਲੱਬ ਵਲੋਂ ਜਲੰਧਰ ਵਿੱਚ ਅੱਜ ਦੀ ਸ਼ਾਮ ਪੱਤਰਕਾਰਾਂ ਦੇ ਨਾਂਮ ਪ੍ਰੋਗਰਾਮ ਮੀਡੀਆ ਕਲੱਬ ਵਲੋਂ ਕਰਵਾਇਆ ਜਾ ਰਿਹਾ ਹੈ ਤੇ ਜਿਸ ਵਿਚ ਸਾਰੇ ਮੀਡੀਆ ਕਰਮੀ ਨਵਾਂ ਸਾਲ ਮਨਾਉਣਗੇ ਤੇ ਸੀਨੀਅਰ ਤਿੰਨ ਬਜ਼ੁਰਗ ਸੀਨੀਅਰ ਪੱਤਰਕਾਰਾਂ ਨੂੰ ਅਵਾਰਡ ਦੇ ਕੇ ਸਨਮਾਨਿਤ ਕੀਤਾ ਜਾਵੇਗਾ ਅਤੇ ਪੰਜਾਬੀ ਕਲਾਕਾਰਾਂ ਵਲੋਂ ਗ਼ਜ਼ਲ, ਤੇ ਗੀਤ ਗਾ ਕੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਜਾਵੇਗਾ ਇਸ ਗੱਲ ਦੀ ਜਾਣਕਾਰੀ ਚੇਅਰਮੈਨ ਅਮਨ ਮਹਿਰਾ, ਪ੍ਰਧਾਨ ਸੁਨੀਲ ਦੱਤ, ਮੁੱਖ ਸਲਾਹਕਾਰ ਵਿਨੈਪਾਲ,ਮੀਤ ਪ੍ਰਧਾਨ ਸਤਪਾਲ,ਮੀਤ ਪ੍ਰਧਾਨ ਮਹਾਂਬੀਰ ਸੇਠ,ਮੀਤ ਪ੍ਰਧਾਨ ਬਿੱਟੂ ਓਬਰਾਏ,ਮੀਤ ਪ੍ਰਧਾਨ ਰਿੰਕੂ ਸੈਣੀ ਜਨਰਲ ਸੈਕਟਰੀ, ਡੀਸੀ ਕੋਲ, ਕੈਸ਼ੀਅਰ ਗੋਪਾਲ ਮਹਿੰਦਰੂ ਜੁਆਇੰਟ ਕੈਸ਼ੀਅਰ ਸੰਜੀਵ ਗੁਪਤਾ, ਸਲਾਹਕਾਰ, ਮਹਿੰਦਰ ਭਗਤ, ਸਲਾਹਕਾਰ ਟਿੰਕੂ ਪੰਡਿਤ,ਪੀ ਆਰ ਓ ਦਲਬੀਰ ਸਿੰਘ ਆਦਿ ਨੇ ਦਿਤੀ


