ਜਲੰਧਰ ਚ ਵੋਟਿੰਗ ਹੋਈ ਸ਼ੁਰੂ ਵੋਟਰਾਂ ਵਿੱਚ ਉਤਸ਼ਾਹ
ਜਲੰਧਰ, ਬਿੱਟੂ ਫੋਲੜੀਵਾਲ –ਜਲੰਧਰ ਸ਼ਹਿਰ ਵਿਚ ਨਗਰ ਨਿਗਮ ਦੇ ਸਾਰੇ ਵਾਰਡਾਂ ਵਿਚ ਹੋ ਰਹੀਆਂ ਚੋਣਾਂ ਲਈ ਵੋਟਿੰਗ ਦਾ ਕੰਮ ਸ਼ੁਰੂ ਹੋ ਗਿਆ ਹੈ ਅਤੇ ਲੋਕ ਕੁਝ ਬੂਥਾਂ ‘ਤੇ ਸਵੇਰ ਤੋਂ ਹੀ ਲਾਈਨ ਵਿਚ ਲੱਗ ਕੇ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਹਨ। ਪੁਲਿਸ ਵਲੋਂ ਵੀ ਇਸ ਮੌਕੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ ਤੇ ਵੋਟਰਾਂ ਦੇ ਦਿਲਾ ਵਿਚ ਉਤਸ਼ਾਹ ਹੈ