ਕੋਰੋਨਾ ਵਾਇਰਸ ਦੀ ਸ਼ੱਕੀ ਔਰਤ ਜਲੰਧਰ ਦੇ ਹਸਪਤਾਲ ਚ ਕਿਊ ਦੌੜੀ……..
ਕੋਰੋਨਾ ਵਾਇਰਸ ਦੀ ਸ਼ੱਕੀ ਔਰਤ ਜਲੰਧਰ ਦੇ ਹਸਪਤਾਲ ਚ ਕਿਊ ਦੌੜੀ……..
ਜਲੰਧਰ ( ਰਾਕੇਸ਼ ਵਰਮਾ ) ਜਲੰਧਰ ਦੇ ਨਕੋਦਰ ਰੋਡ ਸਥਿਤ ਪ੍ਰਾਈਵੇਟ ਹਸਪਤਾਲ ਚੋ ਆਪਣਾ ਇਲਾਜ ਕਰਵਾਉਣ ਆਇ ਇਟਲੀ ਤੋਂ ਪਰਤੀ ਔਰਤ ਵਿਚ ਜਦੋ ਕੋਰੋਨਾ ਵਾਇਰਸ ਦਾ ਸਕ ਡਾਕਟਰ ਨੂੰ ਹੋਇਆ ਤਾ ਔਰਤ ਹਸਪਤਾਲ ਚੋ ਭੱਜ ਗਈ ਪਰ ਡਾਕਟਰ ਕੋਲ ਉਸਦਾ ਨੰਬਰ ਹੋਣ ਕਾਰਨ ਪੁਲਿਸ ਨੂੰ ਇਸ ਦੀ ਸੂਚਨਾ ਦਿਤੀ ਗਈ ਤੇ ਔਰਤ ਨੂੰ ਸੁਲਤਾਨਪੁਰ ਦੇ ਸਰਕਾਰੀ ਹਸਪਤਾਲ ਚ ਭਰਤੀ ਕਰਵਾ ਦਿਤਾ ਹੈ