ਪੰਜਾਬ ਦੇ ਜੇਲ ਮੰਤਰੀ ਤੇ ਕਿੰਨੇ ਚੁੱਕੇ ਸਵਾਲ ……
ਪੰਜਾਬ ਦੇ ਜੇਲ ਮੰਤਰੀ ਤੇ ਕਿੰਨੇ ਚੁੱਕੇ ਸਵਾਲ ……
ਚੰਡੀਗੜ ( ਪੰਕਜ ਰਾਜਪੂਤ ) ਪੰਜਾਬ ਦੇ ਸੀਨੀਅਰ ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ਨੇ ਅਮਨ ਕਾਨੂੰਨ ਦੀ ਸਥਿਤੀ ਦਾ ਮੁੱਦਾ ਚੁੱਕਦੇ ਹੋਏ ਕਿਹਾ ਕਿ ਪੰਜਾਬ ਵਿਚ ਬੇਹੱਦ ਹਾਲ ਮਾੜੇ ਹਨ। ਇੱਥੋਂ ਤੱਕ ਲੁੱਟ ਖੋਹ ਦੇ ਨਾਲ ਫਿਰੌਤੀ ਵੀ ਮੰਗੀ ਜਾ ਰਹੀ ਹੈ। ਪੰਜਾਬ ਦੀਆਂ ਜੇਲ੍ਹਾਂ ‘ਚੋਂ ਗੈਂਗਸਟਰ ਆਪਣਾ ਰੈਕਟ ਚਲਾ ਰਹੇ ਹਨ। ਇਸ ਤਰ੍ਹਾਂ ਮਜੀਠੀਆ ਨੇ ਜੇਲ੍ਹ ਮੰਤਰੀ ‘ਤੇ ਸਵਾਲ ਚੁੱਕੇ।