*ਜਲੰਧਰ ਦੇ ਵਾਰਡ ਨੰਬਰ 4 ਤੋਂ ਜਗੀਰ ਸਿੰਘ ਪਹੁੰਚੇ ਨਾਮਜ਼ਦਗੀ ਪੱਤਰ ਭਰਨ*
*ਜਲੰਧਰ: ਮੌਜੂਦਾ ਸਰਕਾਰ ਵਲੋਂ ਜਲੰਧਰ ਨਗਰ ਨਿਗਮ ਦੇ ਵਾਰਡ ਨੰਬਰ 4 ਤੋਂ ਸਧਾਰਨ ਤੇ ਇਮਾਨਦਾਰ ਉਮੀਦਵਾਰ ਜਗੀਰ ਸਿੰਘ ਨੂੰ AAP ਵਲੋਂ ਟਿਕਟ ਮਿਲਣ ਤੋਂ ਬਾਅਦ ਬਹੁਤ ਵੱਡੀ ਗਿਣਤੀ ਵਿੱਚ ਸਮਰਥਕਾ ਨਾਲ ਨਾਮਜਦਗੀ ਪੱਤਰ ਦਾਖਲ ਕਰਨ ਲਈ ਪਹੁੰਚੇ ਹੋਏ |*